channel punjabi
Canada International News North America

ਓਨਟਾਰੀਓ:ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਤੇ ਧੋਖਾਧੜੀ ਦਾ ਮਾਮਲਾ ਦਰਜ

ਓਨਟਾਰੀਓ ਸਰਕਾਰ ਨੇ ਸੂਚਨਾ ਤਕਨਾਲੋਜੀ ਵਿਚ ਕੰਮ ਕਰਨ ਵਾਲੇ ਚਾਰ ਪਰਿਵਾਰਕ ਮੈਂਬਰਾਂ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ ਇਹ ਹੈ ਕਿ ਇਨ੍ਹਾਂ ਨੇ ਕੋਰੋਨਾ ਰਾਹਤ ਫੰਡਾਂ ਵਿਚ 11 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਕੀਤੀ ਹੈ।

ਸੰਜੇ ਮਦਾਨ ਨਾਂ ਦੇ ਭਾਰਤੀ ਵਿਅਕਤੀ ਦੇ ਦੋ ਬਾਲਗ ਬੇਟੇ ਹਨ। ਓਂਟਾਰੀਓ ਸੁਪੀਰੀਅਰ ਕੋਰਟ ਵਿਚ ਦਾਇਰ ਕੀਤੇ ਦਸਤਾਵੇਜ਼ਾਂ ਅਨੁਸਾਰ ਸੰਜੇ ਮਦਾਨ, ਸ਼ਾਲਿਨੀ ਮਦਾਨ, ਉਨ੍ਹਾਂ ਦੇ ਬੇਟੇ ਚਿੰਮਯਾ ਮਦਾਨ ਅਤੇ ਉੱਜਵਲ ਮਦਾਨ ਅਤੇ ਉਨ੍ਹਾਂ ਦੇ ਸਾਥੀ ਵਿਧਾਨ ਸਿੰਘ ਨੇ ਲੱਖਾਂ ਡਾਲਰ ਦੀ ਹੇਰਾਫੇਰੀ ਕੀਤੀ ਹੈ। ਕੋਰੋਨਾ ਰਾਹਤ ਫੰਡਾਂ ਵਿਚ ਇਸ ਕੋਰੋਨਾ ਮਹਾਮਾਰੀ ਦੌਰਾਨ ਇੰਨੇ ਵੱਡੇ ਦੋਸ਼ ਲੱਗਣੇ ਵਾਕਿਆ ਹੀ ਬਹੁਤ ਸ਼ਰਮਨਾਕ ਹਨ।

Related News

ਕੈਨੇਡਾ ਦਾ ਇਹ ਸੂਬਾ ਕੌਮਾਂਤਰੀ ਵਿਦਿਆਰਥੀਆਂ ਨੂੰ ਦੇਵੇਗਾ ਫਾਸਟ ਟਰੈਕ ਵੀਜ਼ਾ

channelpunjabi

ਆਕਸਫੋਰਡ ਡਿਕਸ਼ਨਰੀ 2020 ਲਈ ਇੱਕ ‘ਵਰਡ ਆਫ ਦਿ ਈਅਰ’ ਸ਼ਬਦ ਚੁਣਨ ‘ਚ ਅਸਮਰਥ

Rajneet Kaur

ਮੇਅਰ ਜੌਹਨ ਟੋਰੀ, ਓਂਟਾਰੀਓ ਬੰਦ ਦਾ ਕਰ ਰਹੇ ਹਨ ਸਮਰਥਨ

Rajneet Kaur

Leave a Comment