channel punjabi
Canada International News North America

ਐਬਟਸਫੋਰਡ ‘ਚ ਸਥਿਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ‘ਚ COVID-19 ਐਕਸਪੋਜ਼ਰ ਦੀ ਚਿਤਾਵਨੀ: ਫਰੇਜ਼ਰ ਹੈਲਥ

ਫਰੇਜ਼ਰ ਹੈਲਥ ਦੁਆਰਾ ਐਬਟਸਫੋਰਡ ਵਿਖੇ ਸਥਿਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ‘ਚ COVID-19 ਦੇ ਸੰਭਾਵਤ ਐਕਸਪੋਜਰਜ਼ ਦੀ ਲੋਕਾਂ ਨੂੰ ਚਿਤਾਵਨੀ ਦਿਤੀ ਗਈ ਹੈ।

ਸਿਹਤ ਅਥਾਰਟੀ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ 26 ਤੋਂ 31 ਅਕਤੂਬਰ ਜਾਂ 3 ਤੋਂ 6 ਨਵੰਬਰ ਤੱਕ ਸਵੇਰੇ 4:30 ਤੋਂ ਲੈ ਕੇ ਰਾਤ 8:30 ਵਜੇ ਗੁਰਦੁਆਰਾ ਸਾਹਿਬ ਗਿਆ ਸੀ ਤਾਂ ਆਪਣੇ ਆਪ ਨੂੰ ਸਵੈ ਅਲੱਗ-ਥਲੱਗ ਕਰ ਲੈਣ ਅਤੇ ਕੋਵਿਡ 19 ਦੇ ਲਛਣਾ ਦੀ ਨਿਗਰਾਨੀ ਰੱਖਣ।

ਬੀ.ਸੀ. ‘ਚ ਮੰਗਲਵਾਰ ਨੂੰ 525 COVID-19 ਦੇ ਨਵੇਂ ਮਾਮਲੇ ਅਤੇ ਤਿੰਨ ਹੋਰ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ।

Related News

ਸਸਕੈਚਵਨ ਸੂਬਾਈ ਸਰਕਾਰ ਨੇ ਸਸਕੈਟੂਨ ਟ੍ਰਾਈਬਲ ਕੌਂਸਲ ਨਾਲ ਪਾਇਲਟ ਪ੍ਰਾਜੈਕਟ ਨੂੰ ਵਾਧੂ ਫੰਡਿੰਗ ਨਾਲ ਵਧਾਇਆ

Rajneet Kaur

ਆਖ਼ਰਕਾਰ ਰਾਸ਼ਟਰੀ ਸਲਾਹਕਾਰ ਕਮੇਟੀ ਨੇ ਦੱਸਿਆ,ਪਹਿਲਾਂ ਕਿਸ ਨੂੰ ਮਿਲੇਗੀ ਕੋਰੋਨਾ ਵੈਕਸੀਨ!

Vivek Sharma

ਓਟਾਵਾ: ਹੈਲਥ ਕੈਨੇਡਾ ਸਕਰੀਨਿੰਗ ਦੇ ਮਕਸਦ ਨਾਲ ਹੋਮ ਟੈਸਟਿੰਗ ਡਿਵਾਇਸਿਜ਼ ਨੂੰ ਮਨਜ਼ੂਰੀ ਦੇਣ ਬਾਰੇ ਕਰ ਰਿਹੈ ਵਿਚਾਰ

Rajneet Kaur

Leave a Comment