channel punjabi
Canada International News North America

ਸਕਾਰਬੋਰੋ ਗੋਲੀਬਾਰੀ ‘ਚ ਇਕ ਵਿਅਕਤੀ ਜ਼ਖਮੀ

30 ਸਾਲਾਂ ਦਾ ਇੱਕ ਵਿਅਕਤੀ ਬੁੱਧਵਾਰ ਰਾਤ ਨੂੰ ਸਕਾਰਬੋਰੋ ਵਿੱਚ ਇੱਕ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ ਸੀ। ਸ਼ਾਮ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਮੀਂਡਰਿੰਗ ਟ੍ਰੇਲ ਅਤੇ ਵੋਲਵਰਾਈਨ ਵੇਅ ‘ਤੇ ਪੁਲਿਸ ਨੂੰ ਘਟਨਾ ਸਥਾਨ’ ਤੇ ਬੁਲਾਇਆ ਗਿਆ ਸੀ।

ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਵਿਅਕਤੀ ਗੰਭੀਰ ਹਾਲਤ ‘ਚ ਮਿ ਲਿਆ ਅਤੇ ਉਸਨੂੰ ਹਸਪਤਾਲ ਪਹੁੰਚਾਇਆ ਗਿਆ।ਉਨ੍ਹਾਂ ਦਸਿਆ ਕਿ ਸ਼ੱਕੀ ਵਿਅਕਤੀ ਐਸਯੂਵੀ ਵਿੱਚ ਭੱਜ ਗਿਆ। ਪੁਲਿਸ ਵਲੋਂ ਜਾਂਚ ਜਾਰੀ ਹੈ ।

Related News

ਓਟਾਵਾ: ਸਿਹਤ ਅਧਿਕਾਰੀਆਂ ਨੇ ਸ਼ਹਿਰ ਦੇ ਮੁੱਢਲੇ ਖੇਤਰ ਵਿੱਚ ਦੋ ਹੋਰ ਮੁਲਾਂਕਣ ਕੇਂਦਰਾਂ ਦਾ ਕੀਤਾ ਐਲਾਨ

Rajneet Kaur

ਲਾਂਗ ਟਰਮ ਕੇਅਰ ਹੋਮਜ਼ ਤੋਂ ਪ੍ਰੌਫਿਟ ਕਮਾਉਣ ਵਾਲਿਆਂ ‘ਤੇ ਲੈਣਾ ਚਾਹੀਦੈ ਐਕਸ਼ਨ: ਐਨਡੀਪੀ ਆਗੂ ਜਗਮੀਤ ਸਿੰਘ

Rajneet Kaur

ਟਰੰਪ ਸਮਰਥਕਾਂ ਅਤੇ ਨਸਲਭੇਦ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ, ਦੋ ਦਰਜਨ ਤੋਂ ਵੱਧ ਜ਼ਖ਼ਮੀ

Vivek Sharma

Leave a Comment