channel punjabi
Canada News International Shows

ਲਓ! ਲੱਗ ਗਈਆਂ ਮੌਜਾਂ, ਕੈਨੇਡਾ ‘ਚ Whatsapp ‘ਤੇ ਮਿਲ ਰਿਹਾ ਸੋਨਾ!

ਸਰੀ : ਕੋਰੋਨਾ ਮਹਾਂਮਾਰੀ ਦਾ ਅਸਰ ਵੱਡੇ-ਵੱਡੇ ਬਿਜਨਸ ਮੈਨਾਂ ‘ਤੇ ਪਿਆ ਹੈ । ਉੱਥੇ ਹੀ ਕੋਰੋਨਾ ਮਹਾਂਮਾਰੀ ਕਾਰਨ ਵੱਡੇ-ਵੱਡੇ ਕਾਰੋਬਾਰ ਬੰਦ ਹੋਏ ਹਨ।ਕੋਰੋਨਾ ‘ਤੇ ਚਲਦਿਆ ਕਈ ਚੀਜ਼ਾਂ ਦੀ ਵਿਕਰੀ ਵੀ ਘਟੀ ਹੈ। ਜਿਸ ‘ਤੇ ਚਲਦਿਆ ਬਹੁਤ ਸਾਰੇ ਲੋਕਾਂ ਨੇ ਆਪਣਾ ਸਮਾਨ ਐਨਲਾਈਨ ਵੀ ਵੇਚਿਆ ਹੈ।ਇਸ ਨਾਲ ਹੀ ਸਰੀ ਦੇ ਮਸ਼ੂਹਰ ਮਹਿੰਦਰਾ ਜਿਊਲਰ ਨੇ ਇੱਕ ਵੱਖਰੇ ਤਰੀਕੇ ਨਾਲ ਆਪਣੇ ਗਹਿਣੇ ਸੇਲ ਕਰ ਰਹੇ ਹਨ । ਮਹਿੰਦਰਾ ਜਿਊਲਰ ਨੇ ਲੋਕਾਂ ਨੂੰ ਵਟਸਐਪ ਰਾਹੀ ਗਹਿਣੇ ਦਿਖਾਉਣੇ ਸ਼ੁਰੂ ਕੀਤੇ ਹਨ ।

ਜਿਸ ਨੂੰ ਲੈ ਕੇ ਲੋਕਾਂ ‘ਚ ਵੀ ਕਾਫ਼ੀ ਉਤਸ਼ਾਹ ਹੈ ਤੇ ਲੋਕਾਂ ਵੱਲੋਂ ਕਾਫ਼ੀ ਚੰਗੀ ਖਰੀਦਦਾਰੀ ਕੀਤੀ ਜਾਰੀ ਹੈ । ਹਲਾਂਕਿ ਕਿ ਕੈਨੇਡਾ ‘ਚ ਕੋਰੋਨਾ ਦਾ ਕਹਿਰ ਵੀ ਘੱਟ ਰਿਹਾ ਹੈ । ਪਰ ਇਸ ਨੂੰ ਦੇ ਬਾਬਜੂਦ ਵੀ ਲੋਕ ਇਸ ਤਰ੍ਹਾਂ ਖਰੀਦਦਾਰੀ ਕਾਰਨ ਪਸੰਦ ਕਰ ਰਹੇ ਹਨ ।

Related News

ਸੌ ਸਾਲ ਹੋ ਗਏ ਇਸ ਨਾਮੁਰਾਦ ਬਿਮਾਰੀ ਨੂੰ ਅਜੇ ਤਕ ਨਹੀਂ ਆਇਆ ਕੋਈ ਇਲਾਜ ,ਮਾਪੇ ਬੱਚਿਆਂ ਨੂੰ ਛੱਡਣ ਲਈ ਮਜਬੂਰ !

Rajneet Kaur

Canada ਦੇ ਐਬਸਫੋਰਡ ਦੇ ਆਲੇ ਦੁਆਲੇ ਹੜ੍ਹ ਦਾ ਪਾਣੀ ਹੋਰ ਵਧਿਆ !

Rajneet Kaur

ਅਲਬਰਟਾ ਨੇ ਵੀਰਵਾਰ ਨੂੰ ਕੋਵਿਡ 19 ਦੇ 582 ਨਵੇਂ ਕੇਸ ਅਤੇ 13 ਮੋਤਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment