Channel Punjabi
Canada International News North America

ਰਥਬਰਨ ਰੋਡ ਖੇਤਰ ‘ਚ ਇਕ ਛੁਰੇਬਾਜ਼ੀਦੀ ਘਟਨਾ ‘ਤੇ ਪੁਲਿਸ ਵਲੋਂ ਜਾਂਚ ਸ਼ੁਰੂ

ਟੋਰਾਂਟੋ ਪੁਲਿਸ ਦਿ ਵੈਸਟ ਮਾਲ ਅਤੇ ਰਥਬਰਨ ਰੋਡ ਖੇਤਰ ਵਿੱਚ ਇਕ ਛੁਰੇਬਾਜ਼ੀਦੀ ਘਟਨਾ ‘ਤੇ ਜਾਂਚ ਕਰ ਰਹੀ ਹੈ।

ਪੁਲਿਸ ਨੇ ਤਕਰੀਬਨ ਰਾਤ 10:37 ਵਜੇ ਟਵੀਟ ਕਰਕੇ ਦਸਿਆ ਕਿ ਐਤਵਾਰ ਨੂੰ ਇਕ ਔਰਤ ਨੂੰ ਚਾਕੂ ਮਾਰਿਆ ਗਿਆ ਸੀ।ਅਧਿਕਾਰੀਆਂ ਨੇ ਪੀੜਤ ਨੂੰ ਘਟਨਾ ਵਾਲੀ ਥਾਂ ‘ਤੇ ਪਾਇਆ ਅਤੇ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ । ਪੁਲਿਸ ਦੋ ਆਦਮੀਆਂ ਦੀ ਭਾਲ ਕਰ ਰਹੀ ਹੈ ਜੋ ਉਸ ਖੇਤਰ ਦੇ ਇੱਕ ਪਾਰਕ ਵਿੱਚ ਭੱਜਦੇ ਵੇਖੇ ਗਏ ਸਨ।

ਪੁਲਿਸ ਵਲੋ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਿੱਧਾ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Related News

ਕੋਵਿਡ ਮਰੀਜ਼ਾਂ ਲਈ ਅਸਰਦਾਰ ਦਵਾਈ ਮਿਲਣ ਦਾ ਦਾਅਵਾ

team punjabi

ਵੈਸਟ-ਐਂਡ ਟੋਰਾਂਟੋ ਸ਼ਾਪਿੰਗ ਸੈਂਟਰ ਦੀ ਪਾਰਕਿੰਗ ‘ਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ

Rajneet Kaur

ਵਿਗਿਆਨੀਆਂ ਨੇ ਤਿਆਰ ਕੀਤਾ ਕੋਰੋਨਾ ਨੂੰ ਹਵਾ ‘ਚ ਖਤਮ ਕਰਨ ਵਾਲਾ ਫਿਲਟਰ

team punjabi

Leave a Comment

[et_bloom_inline optin_id="optin_3"]