channel punjabi
Canada International News North America

ਮੀਨਾ ਹੈਰਿਸ ਨੇ ਇਕ ਪ੍ਰਦਰਸ਼ਨ ਦੀ ਫੋਟੋ ਸਾਂਝੀ ਕਰਦੇ ਹੋਏ ਕਿਸਾਨ ਅੰਦੋਲਨ ਪ੍ਰਤੀ ਸਮਰਥਨ ਕੀਤਾ ਵਿਅਕਤ

ਖੇਤੀ ਕਾਨੂੰਨਾਂ ਦਾ ਵਿਰੁੱਧ ਕਿਸਾਨਾਂ ਦਾ ਵਿਰੋਧ 73 ਦਿਨਾਂ ਦਾ ਜਾਰੀ ਹੈ।ਇੰਟਰਨੈਸ਼ਨ ਪੌਪ ਸਿੰਗਰ ਰਿਹਾਨਾ ਦੇ ਬਾਅਦ ਦਿੱਗਜ ਹਾਲੀਵੁੱਡ ਅਦਾਕਾਰਾ ਸੂਜਨ ਸੈਰੰਡਨ ਨੇ ਸ਼ਨੀਵਾਰ ਨੂੰ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਹੈ। ਦਸ ਦਈਏ ਵਿਦੇਸ਼ੀ ਸ਼ਖ਼ਸੀਅਤਾਂ ‘ਚ ਕਮਲਾ ਹੈਰਿਸ ਦੀ ਭਤੀਜੀ ਦਾ ਨਾਮ ਵੀ ਸ਼ਾਮਲ ਹੈ। ਅਮਰੀਕਾ ਵਿੱਚ ਵਕੀਲ ਮੀਨਾ ਹੈਰਿਸ ਨੇ ਇਕ ਪ੍ਰਦਰਸ਼ਨ ਦੀ ਫੋਟੋ ਸਾਂਝੀ ਕਰਦੇ ਹੋਏ ਕਿਸਾਨ ਅੰਦੋਲਨ ਪ੍ਰਤੀ ਸਮਰਥਨ ਵਿਅਕਤ ਕੀਤਾ ਹੈ।

ਮੀਨਾ ਹੈਰਿਸ ਨੇ ਵੀਰਵਾਰ ਨੂੰ ਟਵੀਟ ਕੀਤਾ, ‘ਨਾਂ ਮੈਂ ਡਰਾਂਗੀ ਤੇ ਨਾਂ ਹੀ ਮੈਂ ਚੁੱਪ ਰਹਾਂਗੀ।
https://twitter.com/meenaharris/status/1357397237127544835?ref_src=twsrc%5Etfw%7Ctwcamp%5Etweetembed%7Ctwterm%5E1357397237127544835%7Ctwgr%5E%7Ctwcon%5Es1_&ref_url=https%3A%2F%2Fglobalpunjabtv.com%2Fwont-be-silenced-lawyer-and-kamala-harris-niece-meena%2F

ਮੀਨਾ ਹੈਰਿਸ ਨੇ ਟਵੀਟ ਵਿੱਚ ਲਿਖਿਆ, ‘ਮੈਂ ਭਾਰਤੀ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਸਮਰਥਨ ‘ਚ ਖੜ੍ਹੀ ਹਾਂ ਅਤੇ ਵੇਖੋ ਮੈਨੂੰ ਕਿਵੇਂ ਦੀ ਪ੍ਰਤੀਕਿਰਿਆ ਮਿਲੀ।
https://twitter.com/meenaharris/status/1357769238954479616?ref_src=twsrc%5Etfw%7Ctwcamp%5Etweetembed%7Ctwterm%5E1357769238954479616%7Ctwgr%5E%7Ctwcon%5Es1_&ref_url=https%3A%2F%2Fpublish.twitter.com%2F%3Fquery%3Dhttps3A2F2Ftwitter.com2Fmeenaharris2Fstatus2F1357769238954479616widget%3DTweet

Related News

BIG NEWS : ਤਾਲਾਬੰਦੀ ਦੇ ਪਹਿਲੇ ਦਿਨ ਓਂਟਾਰਿਓ ਵਿੱਚ ਯੂ.ਕੇ. ਵਾਲੇ ਕੋਰੋਨਾ ਵਾਇਰਸ ਦੀ ਦਸਤਕ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ

Vivek Sharma

ਕੈਨੇਡਾ ਅਤੇ ਬ੍ਰਿਟੇਨ ਵਿਚਾਲੇ ਜਲਦ ਹੋਣ ਜਾ ਰਿਹਾ ਹੈ 33 ਅਰਬ‌ ਡਾਲਰ ਦਾ ਨਵਾਂ ਵਪਾਰਕ ਸਮਝੌਤਾ

Vivek Sharma

ਪ੍ਰਿੰਸ ਐਡਵਰਡ ਟਾਪੂ PEI ‘ਚ 72 ਘੰਟਿਆਂ ਲਈ ਤਾਲਾਬੰਦੀ ਦਾ ਐਲਾਨ, ਓਂਂਟਾਰੀਓ ‘ਚ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 3 ਲੱਖ ਤੋਂ ਹੋਇਆ ਪਾਰ

Vivek Sharma

Leave a Comment