channel punjabi
Canada International News North America

ਬਰੈਂਪਟਨ ‘ਚ ਹੋਈ ਗੋਲੀਬਾਰੀ ‘ਚ 20 ਸਾਲਾਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

ਪੀਲ ਪੁਲਿਸ ਦਾ ਕਹਿਣਾ ਹੈ ਕਿ ਵੀਰਵਾਰ ਦੀ ਰਾਤ ਬਰੈਂਪਟਨ ਵਿੱਚ ਹੋਈ ਗੋਲੀਬਾਰੀ ਵਿੱਚ 20 ਸਾਲਾਂ ਦਾ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।

ਪੁਲਿਸ ਨੂੰ ਸ਼ਾਮ 10:30 ਵਜੇ ਤੋਂ ਬਾਅਦ ਸਕਾਟ ਅਤੇ ਚਰਚ ਸਟਰੀਟ ‘ਤੇ ਬੁਲਾਇਆ ਗਿਆ ਸੀ। ਉਨ੍ਹਾਂ ਨੂੰ ਖੇਤਰ ਵਿਚ ਇਕ ਰਿਹਾਇਸ਼ ਦੇ ਅੰਦਰ ਇਕ ਪੀੜਤ ਵਿਅਕਤੀ ਮਿਲਿਆ। ਪੈਰਾਮੈਡਿਕਸ ਨੇ ਉਸ ਵਿਅਕਤੀ ਨੂੰ ਉਸਨੂੰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ। ਪੁਲਿਸ ਵਲੋਂ ਸ਼ੱਕੀ ਵਿਅਕਤੀ ਦੀ ਭਾਲ ਜਾਰੀ ਹੈ।

Related News

ਕੋਰੋਨਾ ਦੇ ਮਾਮਲੇ ਵਧੇ ਤਾਂ ਕੈਨੇਡਾ ‘ਚ ਮੁੜ ਹੋਵੇਗੀ ਤਾਲਾਬੰਦੀ !

Vivek Sharma

ਇਜ਼ਰਾਈਲ ਨੇ ਪੁਲਾੜ ‘ਚ ਛੱਡਿਆ ਆਪਣਾ ਜਾਸੂਸੀ ਉਪਗ੍ਰਹਿ ‘ਓਫੇਕ 16’

team punjabi

ਕੈਲਗਰੀ ਦੇ ਇਕ ਹੋਰ ਪਬਲਿਕ ਸਕੂਲ ਨੇ ਕੋਵਿਡ 19 ਫੈਲਣ ਦਾ ਕੀਤਾ ਐਲਾਨ, ਦੋ ਜਾਂ ਵਧੇਰੇ ਕੇਸਾਂ ਦੀ ਪੁਸ਼ਟੀ

Rajneet Kaur

Leave a Comment