channel punjabi
News North America

ਐਰੀਜੋਨਾ ਦੇ ਜੰਗਲਾਂ ‘ਚ ਅੱਗ ਦਾ ਕਹਿਰ ਜਾਰੀ

ਸੈਨ ਡਿਏਗੋ –ਜਿਥੇ ਇਕ ਪਾਸੇ ਸਾਰੇ ਕੋਰੋਨਾ ਦੇ ਕਹਿਰ ਨਾਲ ਜੂਝ ਰਹੇ ਨੇ ਉਥੇ ਹੀ ਹੁਣ ਦੂਜੇ ਪਾਸੇ ਦੱਖਣੀ ਕੈਲੀਫੋਰਨੀਆ ਦੇ ਕੈਂਪ ਪੈਂਡਲਟਨ ਵਿੱਚ ਪਿਛਲੇ 24 ਘੰਟਿਆਂ ਵਿੱਚ ਤਕਰੀਬਨ 8 ਹਜ਼ਾਰ ਏਕੜ ਜੰਗਲ ਅੱਗ ਲੱਗਣ ਨਾਲ ਸਵਾਹ ਹੋ ਗਿਆ।
ਐਰੀਜੋਨਾ ਦੇ ਜੰਗਲਾਂ ਵਿੱਚ ਭਿਆਨਕ ਅੱਗ ਫੈਲੀ ਹੋਈ ਹੈ।ਇਸ ਦੌਰਾਨ ਲਾਸ ਏਂਜਲਸ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਗ ਕਾਰਨ 1200 ਏਕੜ ‘ਚ ਭਾਰੀ ਨੁਕਸਾਨ ਹੋਇਆ ਹੈ ਅਤੇ ਦੋ ਫਾਇਰ ਫਾਈਟਰਜ਼ ਵੀ ਜਖ਼ਮੀ ਹੋਏ ਹਨ।

ਲੇਕ ਪੇਰੂ ਤੋਂ 2100 ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਭੇਜਿਆਂ ਗਿਆ ਹੈ।125 ਤੋਂ ਜ਼ਿਆਦਾ ਫਾਇਰ ਫਾਈਟਰਜ਼ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ।

 

 

ਐਲਿਜ਼ਾਬੈਥ ਖੇਤਰ ਨੇੜੇ ਹੈਲੀਕਾਪਟਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ 50 ਏਕੜ ਵਿੱਚ ਫੈਲੀ ਅੱਗ ਨੂੰ ਕਾਬੂ ਕੀਤਾ।ਦਸਦਈਏ ਕਿ ਅੱਗ ਲੱਗਣ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋਏ।

Related News

CANADA ਤੋਂ ਬਾਅਦ ਹੁਣ ਅਮਰੀਕਾ ਨੇ ਵੀ ਵਧਾਈਆਂ ਯਾਤਰਾ ਪਾਬੰਦੀਆਂ

Vivek Sharma

COVID-19 UPDATE : ਵੀਰਵਾਰ ਤੋਂ ਮੈਨੀਟੋਬਾ ਸੂਬੇ ਵਿੱਚ ਲਾਗੂ ਹੋਣਗੀਆਂ ਨਵੀਆਂ ਪਾਬੰਦੀਆਂ

Vivek Sharma

ਟਰੰਪ ਨੇ ਆਪਣੀ ਅਧਿਕਾਰਤ ਵੈੱਬਸਾਈਟ 45ਆਫਿਸ.ਕਾਮ ਕੀਤੀ ਲਾਂਚ

Rajneet Kaur

Leave a Comment