channel punjabi
Canada International News North America

ਸਰੀ RCMP ਨੇ ਇਕ ਲਾਪਤਾ ਔਰਤ ਨੂੰ ਲੱਭਣ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਸਰੀ RCMP ਇਕ ਲਾਪਤਾ ਔਰਤ ਦੀ ਭਾਲ ਕਰਨ ‘ਚ ਜਨਤਾ ਤੋਂ ਮਦਦ ਦੀ ਮੰਗ ਕਰ ਰਹੀ ਹੈ।

ਹੈਲੀ ਮੈਕਲਲੈਂਡ ਨੂੰ ਆਖਰੀ ਵਾਰ ਐਤਵਾਰ 11 ਅਕਤੂਬਰ ਸ਼ਾਮ 6.30 ਵਜੇ ਸਰੀ ‘ਚ 155 ਏ ਸਟ੍ਰੀਟ ਦੇ 9700 ਬਲਾਕ ‘ਚ ਦੇਖਿਆ ਗਿਆ ਸੀ।

ਪੁਲਿਸ ਨੇ ਹੈਲੀ ਮੈਕਲੇਲੈਂਡ ਦੀ ਪਛਾਣ ਜਾਰੀ ਕਰਦਿਆ ਹੈ ਕਿ ਉਹ 17 ਸਾਲਾ ਦੀ ਕਾਕੇਸੀਅਨ ਔਰਤ ਹੇ । ਜਿਸਦਾ ਕੱਦ 5 ਫੁੱਟ 5 ਇੰਚ ਹੈ, ਉਸਦੇ ਲਾਲ ਅਤੇ ਭੁਰੇ ਰੰਗ ਦੇ ਵਾਲ ਹਨ। ਆਖਰੀ ਵਾਰ ਉਸਨੇ ਇੱਕ ਚਮਕਦਾਰ ਪੀਲੀ ਹੂਡੀ ਅਤੇ ਡਾਰਕ ਪੈਂਟ ਪਾਈ ਸੀ।

ਪੁਲਿਸ ਨੇ ਕਿਹਾ ਕਿ ਪੁਲਿਸ ਅਤੇ ਪਰਿਵਾਰ ਉਸਦੀ ਸਿਹਤ ਅਤੇ ਤੰਦਰੁਸਤੀ ਲਈ ਚਿੰਤਤ ਹਨ।

ਪੁਲਿਸ ਨੇ ਨੰਬਰ 604-599-0502 ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਹੈਲੀ ਮੈਕਲੇਲੈਂਡ ਬਾਰੇ ਜਾਣਕਾਰੀ ਹੋਵੇ ਤਾਂ ਉਹ ਸਰੀ ਆਰਸੀਐਮਪੀ ਨਾਲ ਸਪੰਰਕ ਕਰਨ।

Related News

ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਦਰਮਿਆਨ ਹੋਈ ਮੁਲਾਕਾਤ, ਭਾਰਤ-ਚੀਨ ਟਕਰਾਅ ਦਰਮਿਆਨ ਅਹਿਮ ਨੁਕਤਿਆਂ ‘ਤੇ ਕੀਤੀ ਚਰਚਾ

Vivek Sharma

BIG NEWS: ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਧਣ ਦੇ ਬਾਵਜੂਦ ਜ਼ਿਮਨੀ ਚੋਣਾਂ ਤੈਅ ਸਮੇਂ ਅਨੁਸਾਰ ਹੀ ਹੋਣਗੀਆਂ : ਜਸਟਿਨ ਟਰੂਡੋ

Vivek Sharma

ਓਟਾਵਾ ‘ਚ ਕੋਵਿਡ 19 ਦੇ ਪੁਸ਼ਟੀਕਰਣ ਦੀ ਗਿਣਤੀ 6,000 ਤੋਂ ਪਾਰ, ਦੋ ਹੋਰ ਮੌਤਾਂ

Rajneet Kaur

Leave a Comment