channel punjabi
Canada International News North America

ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਆਪਣੀ ਹਾਊਸ ਲੀਡਰਸ਼ਿਪ ਟੀਮ ਦਾ ਕੀਤਾ ਐਲਾਨ

ਓਟਾਵਾ:  ਨਵੇਂ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਬੁੱਧਵਾਰ ਨੂੰ ਆਪਣੀ ਹਾਊਸ ਲੀਡਰਸ਼ਿਪ ਟੀਮ ਦਾ ਐਲਾਨ ਕੀਤਾ। ਮੁੱਖ ਵਿਰੋਧੀ ਧਿਰ ਲਈ ਕੀਤੀਆਂ ਗਈਆਂ ਨਿਯੁਕਤੀਆਂ ਤਹਿਤ ਮੈਨੀਟੋਬਾ ਤੋਂ ਐਮਪੀ ਕੈਂਡਿਸ ਬਰਜਨ ਨੂੰ ਹਾਊਸ ਡਿਪਟੀ ਲੀਡਰ ਥਾਪਿਆ ਗਿਆ।

ਕਿਊਬਿਕ ਤੋਂ ਐਮਪੀ ਰਿਚਰਡ ਮਾਰਟਨ ਤੇ ਗੇਰਾਰਡ ਡੈਲਟੈਲ ਨੂੰ ਕ੍ਰਮਵਾਰ ਕਿਊਬਿਕ ਤੋਂ ਸਿਆਸੀ ਲੈਫਟੀਨੈਂਟ ਤੇ ਵਿਰੋਧੀ ਧਿਰ ਵੱਲੋਂ ਹਾਊਸ ਲੀਡਰ ਨਿਯੁਕਤ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਵਿੱਚ ਬਰਜਨ ਮਨਿਸਟਰ ਆਫ ਸਟੇਟ ਫੌਰ ਸੋਸ਼ਲ ਡਿਵੈਲਪਮੈਂਟ ਸੀ। ਓਟੂਲ ਨੇ ਆਖਿਆ ਕਿ ਪਾਰਲੀਆਮੈਂਟ ਦੇ ਇਨ੍ਹਾਂ ਸਮਰਪਿਤ ਤੇ ਪ੍ਰੋਫੈਸ਼ਨਲ ਮੈਂਬਰਜ਼ ਨਾਲ ਕੰਮ ਕਰਨਾ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਉਹ ਜਾਣਦੇ ਹਨ ਕਿ ਇਹ ਕੰਜ਼ਰਵੇਟਿਵ ਮੂਵਮੈਂਟ ਨੂੰ ਅੱਗੇ ਲਿਜਾਣ ਲਈ ਮਦਦਗਾਰ ਹੋਣਗੇ।

Related News

ਈਸ਼ਿਆ ਹਡਸਨ ਦਾ ਪੁਲਿਸ ਨੇ ਗਲਤ ਢੰਗ ਨਾਲ ਕੀਤਾ ਐਨਕਾਉਂਟਰ, ਜਾਂਚ ਵਿੱਚ ਖ਼ੁਲਾਸਾ, ਆਰੋਪੀ ਪੁਲਿਸ ਅਧਿਕਾਰੀ ਦੋਸ਼ਮੁਕਤ !

Vivek Sharma

ਚੋਣ ਨਤੀਜਿਆਂ ਖ਼ਿਲਾਫ਼ ਟਰੰਪ ਸਮਰਥਕਾਂ ਦਾ ਹੰਗਾਮਾ, 30 ਗ੍ਰਿਫਤਾਰ

Vivek Sharma

ਕੈਨੇਡਾ ‘ਚ ਭਾਰਤੀ ਅੰਬੈਸੀ ਦੇ ਬਾਹਰ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ, ਸਰਕਾਰ ਨੂੰ ਮੰਗਾ ਮੰਨਣ ਦੀ ਅਪੀਲ

Vivek Sharma

Leave a Comment