channel punjabi
Canada International News North America

Update: ਵਿਨੀਪੈਗ ਪੁਲਿਸ ਨੇ 17 ਸਾਲਾ ਲਾਪਤਾ ਲੜਕੀ ਨੂੰ ਲੱਭਿਆ ਸੁਰੱਖਿਅਤ

Update: ਵਿਨੀਪੈਗ ਪੁਲਿਸ ਨੇ ਬੁੱਧਵਾਰ ਰਾਤ ਟਵੀਟ ਕੀਤਾ ਕਿ ਡੈਲੇਨੀ ਸਮੋਕ ਸੁਰੱਖਿਅਤ ਮਿਲ ਗਈ ਹੈ।

ਵਿਨੀਪੈਗ ਪੁਲਿਸ ਨੇ 17 ਸਾਲਾ ਲੜਕੀ ਦੇ ਲਾਪਤਾ ਹੋਣ ਤੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਸੀ। ਉਨ੍ਹਾਂ ਦਸਿਆ ਸੀ ਕਿ ਡੈਲੇਨੀ ਨੂੰ ਆਖਰੀ ਵਾਰ ਵਿਨੀਪੈੱਗ ਦੇ ਵੈਸਟ ਐਂਡ ਵਿਚ ਬੁੱਧਵਾਰ ਦੁਪਹਿਰ 1:30 ਵਜੇ ਵੇਖਿਆ ਗਿਆ ਸੀ। ਪੁਲਿਸ ਨੇ ਉਸਦੀ ਪਛਾਣ ਦਸੀ ਸੀ ਕਿ ਉਸਦਾ ਕੱਦ ਪੰਜ ਫੁੱਟ ਚਾਰ ਇੰਚ ਹੈ। ਉਸਦੇ ਕਾਲੇ ਵਾਲ ਅਤੇ ਭੁਰੀਆਂ ਅੱਖਾ ਹਨ।

Related News

ਸਸਕੈਚਵਾਨ ਅਤੇ ਅਲਬਰਟਾ ਵਿੱਚ ਕੋਵਿਡ-19 ਦੇ ਪ੍ਰਕੋਪ ਤੋਂ ਪ੍ਰਭਾਵਿਤਾਂ ਲਈ 120 ਮਿਲੀਅਨ ਡਾਲਰ ਦੀ ਸਹਾਇਤਾ : ਜਸਟਿਨ ਟਰੂਡੋ

Vivek Sharma

ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਸਭ ਨੂੰ ਦੀਵਾਲੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

Rajneet Kaur

ਓਨਟਾਰੀਓ: ਛੁੱਟੀਆਂ ਵਿੱਚ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਘਟਾਏ ਜਾਣ ਤੋਂ ਬਾਅਦ ਹੁਣ ਇੱਕ ਵਾਰੀ ਫਿਰ ਵੈਕਸੀਨੇਸ਼ਨ ਦਾ ਕੰਮ ਜੋ਼ਰਾਂ ਸੋ਼ਰਾਂ ਨਾਲ ਸ਼ੁਰੂ

Rajneet Kaur

Leave a Comment