ਪੱਛਮੀ ਬੰਗਾਲ ਪੁੱਜੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ, ਕਿਸਾਨ ਆਗੂਆਂ ਨੇ ਭਾਜਪਾ ਖ਼ਿਲਾਫ਼ ਕੀਤਾ ਪ੍ਰਚਾਰ – ਜਿੱਥੇ ਜਾਣਗੇ ਮੋਦੀ ਅਸੀਂ ਓਥੇ ਹੀ ਕਰਾਂਗੇ ਪ੍ਰਚਾਰ : ਕਿਸਾਨ ਆਗੂ
ਨੰਦੀਗ੍ਰਾਮ-ਪੱਛਮੀ ਬੰਗਾਲ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਸਯੁੰਕਤ ਕਿਸਾਨ ਮੋਰਚਾ ਦੇ ਕਿਸਾਨ ਲੀਡਰ ਪੱਛਮੀ ਬੰਗਾਲ ‘ਚ ਪਹੁੰਚੇ ਹੋਏ ਹਨ। ਚੋਣਾਂ ਵਾਲੇ