International News North Americaਬ੍ਰਿਟੇਨ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਲਈ ਮੁਲਕ ਵਿਚ ਦਾਖਲ ਹੋਣ ‘ਤੇ ਲਗਾਈ ਪਾਬੰਦੀRajneet KaurApril 20, 2021April 20, 2021 by Rajneet KaurApril 20, 2021April 20, 20210 ਬਰਤਾਨੀਆ ਨੇ ਭਾਰਤ ਦੇ ਨਾਗਰਿਕਾਂ ਦੇ ਦਾਖ਼ਲੇ ’ਤੇ ਰੋਕ ਲਾ ਦਿੱਤੀ ਹੈ। ਦੇਸ਼ ’ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਬਰਤਾਨੀਆ ਨੇ ਭਾਰਤ ਨੂੰ
International News North Americaਪ੍ਰਿੰਸ ਫਿਲਿਪ ਦਾ ਅੱਜ ਹੋਵੇਗਾ ਅੰਤਿਮ ਸੰਸਕਾਰRajneet KaurApril 17, 2021April 17, 2021 by Rajneet KaurApril 17, 2021April 17, 20210 17 ਅਪ੍ਰੈਲ ਭਾਵ ਸ਼ਨੀਵਾਰ ਨੂੰ ਪ੍ਰਿੰਸ ਫਿਲਿਪ ਦੀ ਹੋਣ ਵਾਲੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਵਾਲਾ ਸ਼ਾਹੀ ਪਰਿਵਾਰ ਸੀਨੀਅਰ ਮੈਂਬਰ ਦੀ Uniform ’ਚ ਨਹੀਂ ਬਲਕਿ
International News North Americaਮਹਾਰਾਣੀ ਐਲਿਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ‘ਚ ਹੋਇਆ ਦਿਹਾਂਤRajneet KaurApril 9, 2021April 9, 2021 by Rajneet KaurApril 9, 2021April 9, 20210 ਬਕਿੰਘਮ ਪੈਲੇਸ ਨੇ ਘੋਸ਼ਣਾ ਕੀਤੀ ਕਿ ਮਹਾਰਾਣੀ ਐਲਿਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ ਦਾ ਸ਼ੁੱਕਰਵਾਰ ਨੂੰ 99 ਸਾਲ ਦੀ ਉਮਰ ਵਿੱਚ ਵਿੰਡਸਰ ਕੈਸਲ ਵਿਖੇ ਦਿਹਾਂਤ
International News North Americaਭਾਰਤ ‘ਚ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਦੇ ਕੁੱਲ 6 ਕੇਸ ਮਿਲੇRajneet KaurDecember 29, 2020December 29, 2020 by Rajneet KaurDecember 29, 2020December 29, 20200 ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਦੇ ਕੁੱਲ 6 ਕੇਸ ਮਿਲੇ ਹਨ। ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਸਾਰੇ ਛੇ ਮਰੀਜ਼ ਅੱਜ ਹੀ
Canada International News North Americaਕੈਨੇਡਾ ਨੇ ਯੂਕੇ ਨਾਲ ਬ੍ਰੈਕਸਿਟ ਤੋਂ ਬਾਅਦ ਦੇ ਵਪਾਰ ਸਮਝੋਤੇ ਨੂੰ ਲਾਗੂ ਕਰਨ ਲਈ ਬਿੱਲ ਕੀਤਾ ਪੇਸ਼Rajneet KaurDecember 10, 2020December 10, 2020 by Rajneet KaurDecember 10, 2020December 10, 20200 ਗਲੋਬਲ ਅਫੇਅਰਜ਼ ਕੈਨੇਡਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਸਰਕਾਰ ਨੇ ਬ੍ਰੈਕਸਿਟ (Brexit) ਦੇ ਬਾਅਦ ਯੂਨਾਈਟਿਡ ਕਿੰਗਡਮ ਨਾਲ ਨਵਾਂ ਵਪਾਰ ਸਮਝੌਤੇ ਨੂੰ ਲਾਗੂ ਕਰਨ
International NewsW.H.O. ਹੁਣ ਕੋਰੋਨਾ ਦੀ ਜੜ੍ਹ ਲੱਭਣ ਦੀ ਕਰੇਗਾ ਕੋਸ਼ਿਸ !Vivek SharmaDecember 4, 2020December 4, 2020 by Vivek SharmaDecember 4, 2020December 4, 20200 ਲੰਡਨ : ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਡਾਇਰੈਕਟਰ ਜਨਰਲ ਟੇਡ੍ਰੋਸ ਏਡਾਨੋਮ ਘੇਬ੍ਰੇਯਸਸ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਿਥੋਂ ਆਇਆ, ਇਹ ਜਾਣਨਾ ਜ਼ਰੂਰੀ ਹੈ। ਇਸ
Canada International News North Americaਕੋਰੋਨਾ ਵਾਇਰਸ ਜਾਨਵਰਾਂ ਨੂੰ ਵੀ ਕਰ ਸਕਦੈ ਪ੍ਰਭਾਵਿਤ, ਬ੍ਰਿਟੇਨ ‘ਚ ਪਹਿਲਾ ਮਾਮਲਾ ਆਇਆ ਸਾਹਮਣੇRajneet KaurJuly 28, 2020July 28, 2020 by Rajneet KaurJuly 28, 2020July 28, 20200 ਲੰਦਨ: ਕੋਰੋਨਾ ਵਾਇਰਸ ਦਾ ਕਹਿਰ ਹੁਣ ਜਾਨਵਰਾਂ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹ ਪਹਿਲਾ ਮਾਮਲਾ ਬ੍ਰਿਟੇਨ ‘ਚ ਸਾਹਮਣੇ ਆਇਆ ਹੈ । ਜਿਥੇ ਇਕ
Canada International News North Americaਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ, ਠੀਕ ਹੋਣ ‘ਚ ਲੱਗ ਸਕਦੈ 2 ਸਾਲ ਤੱਕ ਦਾ ਸਮਾਂ : ਮਾਹਿਰRajneet KaurJuly 22, 2020 by Rajneet KaurJuly 22, 20200 ਦੁਨੀਆ ਭਰ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ, ਉਸਦੀ ਵੈਕਸੀਨ ਲੱਭਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਪਰ ਹੁਣ ਤੱਕ, 100
International News North America Uncategorizedਸਕਾਟਲੈਂਡ ਦੇ ਗਲਾਸਗੋ ‘ਚ ਤਿੰਨ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ, ਪੁਲਿਸ ਨੇ ਦੋਸ਼ੀ ਨੂੰ ਮੌਕੇ ‘ਤੇ ਮਾਰੀ ਗੋਲੀteam punjabiJune 27, 2020 by team punjabiJune 27, 20200 ਲੰਦਨ: ਬ੍ਰਿਟੇਨ ‘ਚ ਇੱਕ ਵਾਰ ਫਿਰ ਚਾਕੂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਸਕਾਟਲੈਂਡ ਦੇ ਗਲਾਸਗੋ ‘ਚ ਵੈਸਟ ਜਾਰਜ ਸਟ੍ਰੀਟ ‘ਚ ਤਿੰਨ ਲੋਕਾਂ ਦੀ ਚਾਕੂ