Canada International News North Americaਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਕੈਨੇਡਾ-ਅਮਰੀਕਾ ਬਾਰਡਰ ਤੋਂ 3.5 ਮਿਲੀਅਨ ਡਾਲਰ ਦੀ ਕੋਕੀਨ ਮਿਲਣ ਦੇ ਬਾਅਦ ਕੀਤਾ ਗਿਆ ਚਾਰਜRajneet KaurApril 15, 2021April 15, 2021 by Rajneet KaurApril 15, 2021April 15, 20210 ਬਰੈਂਪਟਨ ਦੇ ਇਕ ਟਰੱਕ ਡਰਾਈਵਰ ਨੂੰ ਅਮਰੀਕਾ ਤੋਂ ਕੈਨੇਡਾ ਜਾਣ ਵਾਲੇ ਇਕ ਵਾਹਨ ਵਿਚ 3.5 ਮਿਲੀਅਨ ਡਾਲਰ ਦੀ ਕੋਕੀਨ ਮਿਲਣ ਦੇ ਬਾਅਦ ਚਾਰਜ ਕੀਤਾ ਗਿਆ