Canada International News North Americaਕਿਊਬਿਕ ਅਤੇ ਓਟਾਵਾ ਸਾਂਝੇ ਤੌਰ ’ਤੇ ਮਾਂਟਰੀਅਲ ਏਰੀਆ ‘ਚ ਇਲੈਕਟਿਕ ਵਾਹਨਾਂ ਦਾ ਪਲਾਂਟ ਬਣਾਉਣ ਲਈ 100 ਮਿਲੀਅਨ ਡਾਲਰ ਦਾ ਖਰਚ ਕਰਨਗੇRajneet KaurMarch 17, 2021March 17, 2021 by Rajneet KaurMarch 17, 2021March 17, 20210 ਕਿਊਬਿਕ ਅਤੇ ਓਟਾਵਾ ਸਾਂਝੇ ਤੌਰ ’ਤੇ ਮਾਂਟਰੀਅਲ ਏਰੀਆ ‘ਚ ਇਲੈਕਟਿਕ ਵਾਹਨਾਂ ਦਾ ਪਲਾਂਟ ਬਣਾਉਣ ਲਈ 100 ਮਿਲੀਅਨ ਡਾਲਰ ਦਾ ਖਰਚ ਕਰਨ ਜਾ ਰਹੇ ਹਨ। ਇਸੇ
Canada International News North Americaਕਿਊਬਿਕ ‘ਚ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਖ਼ਰਾਬ ਦਿਨਾਂ ਦਾ ਕਰਨਾ ਪੈ ਸਕਦੈ ਸਾਹਮਣਾRajneet KaurJanuary 14, 2021January 14, 2021 by Rajneet KaurJanuary 14, 2021January 14, 20210 ਕੈਨੇਡਾ ਦੇ ਸੂਬੇ ਕਿਊਬਿਕ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਖ਼ਰਾਬ ਦਿਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਦੇ ਮੁੱਖ ਮੰਤਰੀ
Canada Newsਨਸਲਵਾਦ ਦਾ ਸ਼ਿਕਾਰ ਹੋਈ ‘ਜੋਇਸ ਏਚੈਕਨ’ ਦੇ ਸਨਮਾਨ ਵਿੱਚ ਜੋ਼ਰਦਾਰ ਵਿਰੋਧ ਪ੍ਰਦਰਸ਼ਨVivek SharmaOctober 3, 2020October 3, 2020 by Vivek SharmaOctober 3, 2020October 3, 20200
Canada News North Americaਅੱਜ ਤੋਂ ਮਾਂਨਟਰੀਅਲ, ਕਿਊਬਿਕ ਸਿਟੀ ਅਤੇ ਕਿਊਬੈਕ ਦਾ ਕੁਝ ਖੇਤਰ ਰੈੱਡ ਜੋ਼ਨ ਵਿੱਚ, ਨਿਯਮ ਤੋੜਨ ਵਾਲਿਆਂ ਨੂੰ ਲੱਗੇਗਾ ਭਾਰੀ ਜੁਰਮਾਨਾVivek SharmaSeptember 30, 2020September 30, 2020 by Vivek SharmaSeptember 30, 2020September 30, 20200 ਕਿਊਬਿਕ ਸਿਟੀ : ਬੁੱਧਵਾਰ ਅੱਧੀ ਰਾਤ ਤੋਂ ਬਾਅਦ, ਮੌਨਟਰੀਅਲ, ਕਿਊਬਿਕ ਸਿਟੀ ਅਤੇ ਕਿਊਬੈਕ ਦੇ ਚੌਡੀਆਰ-ਅਪੈਲੈਚ ਖੇਤਰ ਦੇ ਕੁਝ ਹਿੱਸੇ, ਨਾਵਲ ਕੋਰੋਨਾਵਾਇਰਸ ਰੈੱਡ ਜ਼ੋਨ ਬਣ ਜਾਣਗੇ
Canada International News North Americaਮਾਂਟਰੀਅਲ ਨੌਰਥ ‘ਚ 9 ਵਿਅਕਤੀਆਂ ਨੂੰ ਮਾਰਨ ਵਾਲੇ ਡਰਾਈਵਰ ‘ਤੇ ਲੱਗੇ 3 ਦੋਸ਼ : ਪੁਲਿਸRajneet KaurSeptember 18, 2020September 18, 2020 by Rajneet KaurSeptember 18, 2020September 18, 20200 ਮਾਂਟਰੀਅਲ: ਬੁੱਧਵਾਰ ਦੁਪਹਿਰ ਮਾਂਟਰੀਅਲ ਨੌਰਥ ਵਿਚ ਨੌਂ ਲੋਕਾਂ ਨੂੰ ਮਾਰਨ ਵਾਲੇ ਡਰਾਈਵਰ ‘ਤੇ ਵੀਰਵਾਰ ਨੂੰ ਇਕ ਹਥਿਆਰ, ਖਤਰਨਾਕ ਡਰਾਈਵਿੰਗ, ਜਿਸ ਨਾਲ ਸਰੀਰਕ ਨੁਕਸਾਨ ਪਹੁੰਚਿਆ ਅਤੇ
Canada International News North Americaਮਾਂਟਰੀਅਲ ਉੱਤਰ ‘ਚ 9 ਪੈਦਲ ਯਾਤਰੀਆਂ ਨੂੰ ਵਾਹਨ ਨਾਲ ਟੱਕਰ ਮਾਰਨ ਵਾਲਾ ਡਰਾਈਵਰ ਗ੍ਰਿਫਤਾਰRajneet KaurSeptember 17, 2020 by Rajneet KaurSeptember 17, 20200 ਮਾਂਟਰੀਅਲ਼ ਪੁਲਿਸ ਬੁੱਧਵਾਰ ਨੂੰ ਮਾਂਟਰੀਅਲ ਉੱਤਰ ‘ਚ ਹੋਈ ਘਟਨਾ ਦੀ ਜਾਂਚ ਕਰ ਰਹੀ ਹੈ। ਜਿਸ ‘ਚ 38 ਸਾਲਾ ਵਿਅਕਤੀ ਦੁਆਰਾ ਚਲਾਏ ਇਕ ਵਾਹਨ ਨਾਲ ਟਕਰਾਉਣ
Canada International News North Americaਮਾਂਟਰੀਅਲ: 30 ਸਾਲਾ ਵਿਅਕਤੀ ਨੂੰ ਚਾਕੂ ਮਾਰ ਦੋਸ਼ੀ ਹੋਇਆ ਫਰਾਰ, ਪਲਿਸ ਵਲੋਂ ਜਾਂਚ ਸ਼ੁਰੂRajneet KaurSeptember 7, 2020 by Rajneet KaurSeptember 7, 20200 ਮਾਂਟਰੀਅਲ: ਮਾਂਟਰੀਅਲ਼ ‘ਚ ਛੁਰਾ ਮਾਰਨ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਕ ਅਜਿਹੀ ਘਟਨਾ ਫਿਰ ਸਾਹਮਣੇ ਆਈ ਹੈ। ਪੁਲਿਸ ਅਨੁਸਾਰ 30 ਸਾਲਾ ਵਿਅਕਤੀ ਨੂੰ ਐਤਵਾਰ
Canada International News North Americaਮਾਂਟਰੀਅਲ ‘ਚ 22 ਸਾਲਾ ਵਿਅਕਤੀ ਹਿੱਟ-ਐਂਡ-ਰਨ ਮਾਮਲੇ ‘ਚ ਗ੍ਰਿਫਤਾਰ ,ਦੋ ਔਰਤਾਂ ਨੂੰ ਲੱਗੀਆਂ ਮਾਮੂਲੀ ਸੱਟਾਂRajneet KaurAugust 9, 2020 by Rajneet KaurAugust 9, 20200 ਮਾਂਟਰੀਅਲ : ਪੁਲਿਸ ਦਾ ਕਹਿਣਾ ਹੈ ਕਿਟੇ-ਕੈਥਰੀਨ ਤੇ ਕ੍ਰੇਸੈਂਟ ਸਟ੍ਰੀਟਸ ਦੇ ਕੋਰਨਰ ਨੇੜੇ ਦੋ 20 ਸਾਲਾਂ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿੰਨ੍ਹਾਂ ਨੂੰ ਤੁਰੰਤ ਹਸਪਤਾਲ
Canada International News North Americaਲੈਬਨਾਨ ਧਮਾਕੇ ‘ਚ ਕੈਨੇਡੀਅਨ ਕਾਰੋਬਾਰੀ ਦੀ ਮੌਤRajneet KaurAugust 6, 2020 by Rajneet KaurAugust 6, 20200 ਬੇਰੂਤ ਧਮਾਕੇ ਦੇ ਪੀੜਿਤਾਂ ਦੇ ਵਿੱਚ ਮੋਂਟਰੀਅਲ ਦੇ ਇੱਕ ਕਾਰੋਬਾਰੀ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਸੀਟੀਵੀ ਨਿਊਜ਼ ਨੇ ਇਸ ਖਬਰ ਦੀ ਪੁਸ਼ਟੀ