channel punjabi

Tag : Donald Trump

International News USA

ਟਰੰਪ ਵੱਲੋਂ ਲਏ ਗਏ ਅਨੇਕਾਂ ਫੈਸਲਿਆਂ ਨੂੰ ਪਲਟਨ ਦੀ ਤਿਆਰੀ, Joe Biden ਨੇ ਸੱਤਾ ਸੰਭਾਲਣ ਤੋਂ ਪਹਿਲਾਂ ਤਿਆਰ ਕੀਤੀ ਸੂਚੀ

Vivek Sharma
ਵਾਸ਼ਿੰਗਟਨ : ਬੀਤੇ ਦਿਨੀਂ ਵਾਸ਼ਿੰਗਟਨ ਵਿੱਚ ਵਾਪਰੇ ਕੈਪਿਟਲ ਹਿੱਲ ਦੰਗਿਆਂ ਤੋਂ ਬਾਅਦ ਹਰ ਕੋਈ ਟਰੰਪ ਨੂੰ ਜਲਦੀ ਤੋਂ ਜਲਦੀ ਚੱਲਦਾ ਕਰਨਾ ਚਾਹੁੰਦਾ ਹੈ। ਟਰੰਪ ਵੱਲੋਂ
International News USA

‘ਮੈਂ 20 ਜਨਵਰੀ ਦੇ ਸਮਾਗਮ ਵਿੱਚ ਸ਼ਿਰਕਤ ਨਹੀਂ ਕਰਾਂਗਾ’, ਟਰੰਪ ਨੇ ਕੀਤਾ ਐਲਾਨ

Vivek Sharma
ਵਾਸ਼ਿੰਗਟਨ : ਕੈਪਿਟਲ ਬਿਲਡਿੰਗ ਦੰਗਿਆਂ ਕਾਰਨ ਵਿਰੋਧੀਆਂ ਦੇ ਤਿੱਖੇ ਹਮਲੇ ਝੱਲੇ ਰਹੇ ਟਰੰਪ ਨੇ ਸ਼ੁੱਕਰਵਾਰ ਨੂੰ ਵੱਡਾ ਐਲਾਨ ਕਰ ਦਿੱਤਾ । ਟਰੰਪ ਨੇ ਸਪੱਸ਼ਟ ਕਰ
International News North America

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੰਸਦ ‘ਚ ਹਿੰਸਾ ਅਤੇ ਪ੍ਰਦਰਸ਼ਨਾਂ ਦੀ ਸਖ਼ਤ ਸ਼ਬਦਾਂ ‘ਚ ਕੀਤੀ ਨਿੰਦਾ

Rajneet Kaur
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੰਸਦ ਵਿਚ ਹਿੰਸਾ ਅਤੇ ਪ੍ਰਦਰਸ਼ਨਾਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸਾਰੇ ਅਮਰੀਕੀਆਂ ਦੀ ਤਰ੍ਹਾਂ
Canada International News North America

ਕੈਨੇਡਾ ਵਿੱਚ ਟਰੰਪ ਸਮਰਥਕ ਵਲੋਂ ਮੀਡੀਆ ਕਰਮੀਆਂ ਨਾਲ ਬਦਸਲੂਕੀ, ਚੁਫ਼ੇਰਿਓਂ ਹੋ ਰਹੀ ਨਿੰਦਾ

Vivek Sharma
ਵੈਨਕੂਵਰ : ਡੋਨਾਲਡ ਟਰੰਪ ਦੇ ਸਮਰਥਕਾਂ ਨੇ ਜਿੱਥੇ ਅਮਰੀਕਾ ਵਿਚ ਹਿੰਸਕ ਪ੍ਰਦਰਸ਼ਨ ਕੀਤੇ, ਉੱਥੇ ਹੀ ਕੈਨੇਡਾ ਵਿੱਚ ਟਰੰਪ ਸਮਰਥਕ ਨੇ ਮੀਡੀਆ ਕਰਮੀਆਂ ਨਾਲ ਬਦਸਲੂਕੀ ਕੀਤੀ
International News USA

BIG BREAKING : ਟਰੰਪ ਸਮਰਥਕਾਂ ਦਾ ਜ਼ਬਰਦਸਤ ਹੰਗਾਮਾ, ਗੋਲੀਬਾਰੀ, ਹਿੰਸਾ, ਅੱਥਰੂ ਗੈਸ ਦੇ ਗੋਲੇ ਛੱਡੇ ਗਏ

Vivek Sharma
ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਤੰਤਰੀ ਦੇਸ਼ ਵਿਚ ਸੱਤਾ-ਪ੍ਰੀਵਰਤਨ ਇਕ ਦਮ ਹਿੰਸਕ ਹੋ ਗਿਆ। ਦੇਖਦੇ ਦੇਖਦੇ ਸੈਂਕੜਿਆਂ ਦੀ ਗਿਣਤੀ ਵਿਚ ਪ੍ਰਦਰਸਨਕਾਥੀਇਇੀ ਵੀਵਿੱਚਸੰਯੁਕਤ ਰਾਜ
International News USA

BIG NEWS : ਅਮਰੀਕੀ ਵੀਜ਼ਾ ਉੜੀਕਣ ਵਾਲਿਆਂ ਨੂੰ ਡੋਨਾਲਡ ਟਰੰਪ ਨੇ ਦਿੱਤਾ ਇੱਕ ਹੋਰ ਝਟਕਾ !

Vivek Sharma
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦੀ ਪਾਰੀ 19 ਦਿਨਾਂ ‘ਚ ਨਿਬੜਨ ਵਾਲੀ ਹੈ । ਜਾਂਦੇ-ਜਾਂਦੇ ਵੀ ਡੋਨਾਲਡ ਟਰੰਪ ਆਪਣੀ ਜਿੱਦ ਪੂਰੀ ਕਰ ਰਹੇ
International News USA

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ ਦੇ ਆਖਰੀ ਸੁਨੇਹੇ ਵਿੱਚ ਵੀ ਚੀਨ ਨੂੰ ਠੋਕਿਆ, ਗਿਣਵਾਈਆਂ ਆਪਣੀਆਂ ਉਪਲੱਬਧੀਆਂ

Vivek Sharma
ਸਾਲ 2020 ਦੇ ਆਖ਼ਰੀ ਸੁਨੇਹੇ ਵਿੱਚ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀਆਂ ਉਪਲੱਬਧੀਆਂ ਗਿਣਵਾਈਆਂ, ਨਾਲ ਹੀ ਇਕ ਵਾਰ ਮੁੜ ਤੋਂ ਚੀਨ ਨੂੰ ਖਰੀਆਂ
International News USA

ਅਮਰੀਕੀ ਰਾਸ਼ਟਰਪਤੀ ਨੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਡਾਕਖਾਨੇ ਨੂੰ ਦਿੱਤੀ ਮਨਜ਼ੂਰੀ

Vivek Sharma
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਕਾਨੂੰਨ ‘ਤੇ ਦਸਤਖ਼ਤ ਕੀਤੇ ਜਿਸ ਤਹਿਤ ਟੈਕਸਾਸ ਵਿਚ ਇਕ ਡਾਕਖਾਨੇ ਦਾ ਨਾਂ ਮਰਹੂਮ ਸਿੱਖ ਪੁਲਿਸ ਅਧਿਕਾਰੀ