Canada International News North Americaਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਨਵੇਂ ਸਾਲ ਦੀ ਦਿਤੀ ਵਧਾਈRajneet KaurJanuary 1, 2021January 1, 2021 by Rajneet KaurJanuary 1, 2021January 1, 20210 ਪਹਿਲੀ ਵਾਰ ਨਵੇਂ ਸਾਲ ਵਾਲੇ ਦਿਨ ਸਾਰਿਆਂ ਦਾ ਜਸ਼ਨ ਫਿਕਾ ਪੈ ਰਿਹਾ ਹੈ। ਜਿਵੇਂ ਕਿ ਅੱਧੀ ਰਾਤ ਏਸ਼ੀਆ ਤੋਂ ਮੱਧ ਪੂਰਬ, ਯੂਰਪ, ਅਫਰੀਕਾ ਅਤੇ ਅਮਰੀਕਾ
International News North Americaਆਕਸਫੋਰਡ ਡਿਕਸ਼ਨਰੀ 2020 ਲਈ ਇੱਕ ‘ਵਰਡ ਆਫ ਦਿ ਈਅਰ’ ਸ਼ਬਦ ਚੁਣਨ ‘ਚ ਅਸਮਰਥRajneet KaurNovember 25, 2020November 25, 2020 by Rajneet KaurNovember 25, 2020November 25, 20200 ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਆਪਣੇ ਪ੍ਰੰਪਰਾਗਤ ‘ਵਰਡ ਆਫ ਦਿ ਈਅਰ’ ਲਈ ਸਿਰਫ ਇੱਕ ਸ਼ਬਦ ਚੁਣਨ ਵਿਚ ਅਸਮਰਥ ਸੀ ਕਿਉਂਕਿ 2020 ਇਕ ਅਜਿਹਾ ਸਾਲ ਰਿਹਾ ਹੈ ਜਿਸ
Canada International News North Americaਟੀਪੀਏਆਰ ਕਲੱਬ ਨੇ ‘ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ 2020’ ਦੇ ਆਖ਼ਰੀ ਪੜਾਅ ਨੂੰ ਸਫ਼ਲਤਾ ਪੂਰਵਕ ਕੀਤਾ ਪੂਰਾRajneet KaurNovember 3, 2020November 3, 2020 by Rajneet KaurNovember 3, 2020November 3, 20200 ਟੀਪੀਏਆਰ ਕਲੱਬ ਨੇ ‘ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ 2020’ ਕੈਲਾਡਨ ਟਰੇਲ ‘ਤੇ ਦੌੜ ਕੇ ਪੂਰੀ ਕੀਤੀ। ਕਲੱਬ ਦੇ 30 ਮੈਂਬਰਾਂ ਨੇ 21 ਕਿਲੋਮੀਟਰ ਅਤੇ 10 ਕਿਲੋਮੀਟਰ
Canada International News North Americaਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਕੈਨੇਡੀਅਨ ਵੈਸਟਰਨ ਐਗਰੀਬਿਸ਼ਨ ਆਪਣਾ 50ਵਾਂ ਪ੍ਰਦਰਸ਼ਨ ਇਕ ਨਵੀਂ ਸਲੇਟ ਦੇ ਨਾਲ ਹੋਵੇਗਾ ਡਿਜੀਟਲRajneet KaurOctober 8, 2020October 8, 2020 by Rajneet KaurOctober 8, 2020October 8, 20200 ਇਸ ਸਾਲ ਦੇ ਅਰੰਭ ਵਿੱਚ ਕੈਨੇਡੀਅਨ ਵੈਸਟਰਨ ਐਗਰੀਬਿਸ਼ਨ (CWA) ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਆਪਣਾ 50ਵਾਂ ਪ੍ਰਦਰਸ਼ਨ 2021 ਤੱਕ ਮੁਲਤਵੀ ਕਰ ਦਿੱਤਾ ਸੀ।ਪਰ ਹੁਣ
Canada International News North AmericaB.C Elections 2020: ਮਹਾਂਮਾਰੀ ਦੌਰਾਨ ਵੋਟ ਕਿਵੇਂ ਪਾਉਣੀ ਹੈRajneet KaurSeptember 22, 2020September 22, 2020 by Rajneet KaurSeptember 22, 2020September 22, 20200 ਕੋਵਿਡ 19 ਮਹਾਂਮਾਰੀ ਦੌਰਾਨ ਬੀ.ਸੀ ਦੀ ਅਗਲੀ ਸੂਬਾਈ ਚੋਣ ਸ਼ਨੀਵਾਰ 24 ਅਕਤੂਬਰ ਨੂੰ ਹੋਵੇਗੀ। ਚੋਣ ਬੀ.ਸੀ. ਨੇ ਕਿਹਾ ਕਿ ਉਹ ਕੁਝ ਸਮੇਂ ਤੋਂ ਯੋਜਨਾ ਉੱਤੇ
Canada International News North America ਸਸਕੈਟੂਨ: 62 ਸਾਲਾ ਵਿਅਕਤੀ ਤੇ ਚਾਕੂ ਨਾਲ ਹਮਲਾ, ਹੋਈ ਮੌਤRajneet KaurSeptember 11, 2020 by Rajneet KaurSeptember 11, 20200 ਸਸਕੈਟੂਨ ਪੁਲਿਸ ਅਧਿਕਾਰੀ ਨੇ ਦਸਿਆ ਕਿ ਅਧਿਕਾਰੀ ਅਤੇ ਮੇਦਾਵੀ ਹੈਲਥ ਸਰਵਿਸਿਜ਼ (Medavie Health Services) ਵੈਸਟ ਪੈਰਾਮੇਡਿਕਸ ਨੂੰ ਤਕਰੀਬਨ ਸਵੇਰੇ 1:50 ਡਬਲਿਯੂ ਸਾਊਥ ਦੇ 200 ਬਲਾਕ
Canada International News North AmericaLabour Day 2020: ਓਟਾਵਾ ਵਿੱਚ ਲੇਬਰ ਡੇਅ ਦੇ ਮੌਕੇ ਕੀ ਕੁਝ ਖੁੱਲ੍ਹਾ ਅਤੇ ਬੰਦ ਰਹੇਗਾ?Rajneet KaurSeptember 5, 2020 by Rajneet KaurSeptember 5, 20200 ਓਟਾਵਾ : ਸਾਰੇ ਉਤਸੁਕਤਾ ਵਿੱਚ ਹਨ ਕਿ ਓਟਾਵਾ ਵਿੱਚ ਆਉਣ ਵਾਲੇ ਲੇਬਰ ਡੇਅ ਦੇ ਮੌਕੇ ਯਾਨੀ 7 ਸਤੰਬਰ ਨੂੰ ਕੀ ਕੁਝ ਖੁੱਲ੍ਹਾ ਅਤੇ ਬੰਦ ਰਹੇਗਾ?
International News North Americaਅਮਰੀਕੀ ਚੋਣਾਂ 2020 : ਰਿਪਬਲਿਕਨ ਸੰਮੇਲਨ ‘ਚ ਪਹਿਲੇ ਦਿਨ ਜੋ ਪ੍ਰਮੁੱਖ ਸਿਆਸੀ ਆਗੂਆਂ ਨੂੰ ਸੰਬੋਧਨ ਕਰਨਗੇ, ਉਨ੍ਹਾਂ ‘ਚ ਖਿੱਚ ਦਾ ਕੇਂਦਰ ਰਹੇਗੀ ਭਾਰਤਵੰਸ਼ੀ ਨਿੱਕੀ ਹੇਲੀRajneet KaurAugust 25, 2020 by Rajneet KaurAugust 25, 20200 ਵਾਸ਼ਿੰਗਟਨ : ਰਿਪਬਲਿਕਨ ਪਾਰਟੀ ਦੇ ਕੌਮੀ ਸੰਮੇਲਨ ਦੇ ਪਹਿਲੇ ਦਿਨ ਜੋ ਪ੍ਰਮੁੱਖ ਸਿਆਸੀ ਆਗੂਆਂ ਨੂੰ ਸੰਬੋਧਨ ਕਰਨਗੇ, ਉਨ੍ਹਾਂ ‘ਚ ਭਾਰਤੀ ਮੂਲ ਦੀ ਨਿੱਕੀ ਹੇਲੀ ਵੀ ਹੋਵੇਗੀ।