Canada International News North Americaਫਰੈਂਡਜ਼ ਆਫ ਕੈਨੇਡਾ-ਇੰਡੀਆ ਤੇ ਹੋਰ ਸੰਗਠਨਾਂ ਨੇ ਵੈਨਕੂਵਰ ‘ਚ ਚੀਨੀ ਕੌਂਸਲੇਟ ਦਫਤਰ ਦੇ ਸਾਹਮਣੇ ਚੀਨ ਵਿਰੁੱਧ ਕੀਤਾ ਰੋਸ ਪ੍ਰਦਰਸ਼ਨRajneet KaurSeptember 28, 2020September 28, 2020 by Rajneet KaurSeptember 28, 2020September 28, 20200 ਫਰੈਂਡਜ਼ ਆਫ ਕੈਨੇਡਾ-ਇੰਡੀਆ ਨੇ ਸੱਤ ਹੋਰ ਸੰਗਠਨਾਂ ਦੇ ਨਾਲ ਐਤਵਾਰ ਨੂੰ ਵੈਨਕੂਵਰ ਵਿੱਚ ਚੀਨੀ ਕੌਂਸਲੇਟ ਦਫਤਰ ਦੇ ਸਾਹਮਣੇ ਚੀਨ ਵਿਰੁੱਧ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ।