Canada International News North Americaਬਰੈਂਪਟਨ ‘ਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 13 ਲੋਕਾਂ ਨੂੰ ਸੰਮਨ ਜਾਰੀ, 1 ਲੱਖ ਡਾਲਰ ਦਾ ਜੁਰਮਾਨਾRajneet KaurAugust 31, 2020 by Rajneet KaurAugust 31, 20200 ਬਰੈਂਪਟਨ: ਕੈਨੇਡਾ ‘ਚ ਕੋਵਿਡ 19 ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਿਸਨੂੰ ਲੈ ਕੇ ਸਰਕਾਰ ਨੇ ਹੁਣ ਸਖ਼ਤੀ ਵਰਤਣੀ ਸ਼ੁਰੂ ਕਰ ਦਿਤੀ ਹੈ।