channel punjabi
Canada International News North America

ਸਕਾਰਬੋਰੋ ‘ਚ ਗੱਡੀ ਪਲਟਨ ਕਾਰਨ 3 ਵਿਅਕਤੀ ਜ਼ਖਮੀ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ । ਜਿਸਦੇ ਕਾਰਨ ਗੱਡੀ ਹਾਦਸਾਗ੍ਰਸਤ ਹੋ ਗਈ ਅਤੇ ਉਲਟ ਗਈ ਯਾਨੀ ਕਿ ਛੱਤ ਦੇ ਭਾਰ ਗਿਰ ਗਈ । ਕਾਰ ਚਾਲਕ ਤੇ ਨਸ਼ਾ ਕਰਕੇ ਗੱਡੀ ਚਲਾਉਣ ਦੇ ਚਾਰਜਿਜ਼ ( impaired driving charges) ਲੱਗੇ ਹਨ।

ਐਮਰਜੈਂਸੀ ਚਾਲਕਾਂ ਨੇ ਦਸਿਆ ਕਿ ਉਨ੍ਹਾਂ ਨੂੰ ਵੀਰਵਾਰ ਸਵੇਰੇ 5.54 ਵਜੇ ਮੈਕਲੈਵਿਨ ਐਵੇਨਿਊ ਮਾਰਖਮ ਰੋਡ ਦੇ ਪੂਰਬ ਵਲ ਬੁਲਾਇਆ ਗਿਆ।
ਪੁਲਿਸ ਨੇ ਕਿਹਾ ਕਿ  ਗੱਡੀ ਪਲਟਨ ਤੋਂ ਬਾਅਦ ਤਿੰਨ ਲੋਕ ਗੱਡੀ ‘ਚ ਫੱਸ ਗਏ ਸਨ। ਦੋ ਆਦਮੀ ਅਤੇ ਇਕ ਔਰਤ ਨੂੰ ਗੰਭੀਰ ਪਰ ਗੈਰ-ਜਾਨ-ਜੋਖਮ ਵਾਲੀਆਂ ਸੱਟਾਂ ਲਾਗੀਆਂ ਹਨ। ਜਿੰਨ੍ਹਾਂ ਨੂੰ ਪੈਰਾਮੈਡੀਕਲ ਵਾਲਿਆਂ ਨੇ ਹਸਪਤਾਲ ਪਹੁੰਚਾਇਆ ਹੈ।

ਵਾਹਨ ਚਾਲਕ ਨੂੰ ਵਾਹਨ ਚਲਾਉਣ ਦੇ ਦੇਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।

Related News

Oxford University ਵੀ ਛੇਤੀ ਹੀ ਉਪਲਬਧ ਕਰਵਾਏਗੀ ਕੋਰੋਨਾ ਦੀ ਵੈਕਸੀਨ, ਟ੍ਰਾਇਲ ਦੇ ਨਤੀਜੇ ਰਹੇ ਸ਼ਾਨਦਾਰ

Vivek Sharma

ਸਰੀ ਗੋਲੀਬਾਰੀ ‘ਚ 19 ਸਾਲਾ ਹਰਮਨ ਸਿੰਘ ਦੀ ਮੌਤ

Rajneet Kaur

ਚੀਨੀ ਡਿਪਲੋਮੈਟ ਨੇ ਕੈਨੇਡਾ ਅਤੇ ਚੀਨ ਸੰਬੰਧ ਵਿਚਾਲੇ ਟੁੱਟੇ ਰਿਸ਼ਤਿਆਂ ਵਿਚ ਅੱਗ ਵਿਚ ਘਿਓ ਦਾ ਕੀਤਾ ਕੰਮ,Li Yang ਦਾ ਵਿਵਾਦਤ ਟਵੀਟ

Rajneet Kaur

Leave a Comment