Channel Punjabi
Canada International News North America

ਸਸਕੈਟੂਨ ‘ਚ ਐਵੇਨਿਊ ਦੱਖਣ ਦੇ 200 ਬਲਾਕ ‘ਚ ਲੱਗੀ ਭਿਆਨਕ ਅੱਗ

ਸਸਕੈਟੂਨ : ਸਸਕੈਟੂਨ ‘ਚ ਐਵੇਨਿਊ ਦੱਖਣ ਦੇ 200 ਬਲਾਕ (200 block of Avenue I South) ‘ਚ ਲੱਗੀ ਭਿਆਨਕ ਅੱਗ।

ਸਸਕੈਟੂਨ ਦੇ ਫਾਇਰ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਸਕੈਟੂਨ ਪੁਲਿਸ ਅਤੇ ਮੈਡਾਵੀ ਹੈਲਥ ਸਰਵਿਸਿਜ਼ ਵੈਸਟ ( Medavie Health Services West)  ਪੈਰਾਮੈਡਿਕਸ ਨੂੰ ਤਕਰੀਬਨ ਸ਼ਾਮ 6:30 ਵਜੇ ਅੱਗ ਬੁਝਾਉਣ ਲਈ ਬੁਲਾਇਆ ਗਿਆ।

ਉਨ੍ਹਾਂ ਦਸਿਆ ਕਿ ਅੱਗ ਬੁਝਾਉਣ ਦੇ ਕਈ ਇੰਜਣ ਘਟਨਾ ਸਥਾਨ ‘ਤੇ ਹਨ, ਇਸਦੇ ਨਾਲ ਹੀ ਪੁਲਿਸ ਦੀਆਂ ਕਾਰਾਂ ਅਤੇ ਇਕ ਐਂਬੂਲੈਂਸ ਘਟਨਾ ਸਥਾਨ ‘ਤੇ ਮੌਜੂਦ ਹਨ।

ਅੱਗ ਸ਼ਾਮ 7 ਵਜੇ ਤੱਕ ਲੱਗੀ ਦਿਖਾਈ ਦਿੱਤੀ।

Related News

ਪੂਰਬੀ ਐਡਮਿੰਟਨ ‘ਚ ਗੋਲੀ ਮਾਰ ਵਿਅਕਤੀ ਦੀ ਕੀਤੀ ਹੱਤਿਆ, ਪੁਲਿਸ ਨੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

Rajneet Kaur

GOOD NEWS : ਕੈਨੇਡਾ ‘ਚ 70 ਫੀਸਦੀ ਤੋਂ ਵੱਧ ਕੋਰੋਨਾ ਪ੍ਰਭਾਵਿਤ ਹੋਏ ਸਿਹਤਯਾਬ

Vivek Sharma

ਅਮਰੀਕਨ ਓਂਟਾਰੀਓ ਦੀ ਯਾਤਰਾ ‘ਤੇ ਨਾ ਆਉਣ : ਪ੍ਰੀਮੀਅਰ ਡੱਗ ਫੋਰਡ

Vivek Sharma

Leave a Comment

[et_bloom_inline optin_id="optin_3"]