channel punjabi
Canada International News North America

ਓਟਾਵਾ ਪੁਲਿਸ ਵਲੋਂ ਜਿਨਸੀ ਸ਼ੋਸ਼ਣ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਭਾਲ ਜਾਰੀ

ਓਟਾਵਾ ਪੁਲਿਸ ਉਸ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸਨੇ ਹਫਤੇ ਦੇ ਸ਼ੁਰੂ ‘ਚ  ਪੂਰਬੀ ਸਿਰੇ ਵਾਲੇ ਘਰ ਵਿਚ ਇਕ  ਵਿਅਕਤੀ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਮ 7 ਵਜੇ ਤੋਂ ਬਾਅਦ ਐਤਵਾਰ ਨੂੰ, ਇੱਕ ਅਣਪਛਾਤੇ ਵਿਅਕਤੀ ਨੇ ਮਾਂਟਰੀਅਲ ਰੋਡ ਅਤੇ ਲਾਕੇਸ ਐਵੇਨਿਊ ਦੇ ਖੇਤਰ ਵਿੱਚ ਇੱਕ ਗਰਾਉਂਡ ਫਲੋਰ ਨਿਵਾਸ ਵਿੱਚ ਇੱਕ ਬਾਲਗ ਵਿਅਕਤੀ ਨਾਲ ਜਿਨਸੀ ਸ਼ੋਸ਼ਣ ਕੀਤਾ।

ਪੁਲਿਸ ਨੇ ਦਸਿਆ ਕਿ ਪੀੜਿਤ ਨੂੰ ਮਾਮੂਲੀ ਸਟਾਂ ਲਾਗੀਆਂ ਹਨ ਅਤੇ ਸ਼ੱਕੀ ਇਲਾਕਾ ਛੱਡ ਕੇ ਭੱਜ ਗਿਆ । ਪੁਲਿਸ  ਵਲੋਂ ਪੀੜਿਤ ਬਾਰੇ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਪੁਲਿਸ ਨੇ ਸ਼ੱਕੀ ਵਿਅਕਤੀ ਦੀ ਪਛਾਣ ਜਾਰੀ ਕੀਤੀ ਹੈ ਤੇ ਦਸਿਆ ਹੈ ਉਸਦਾ ਕੱਦ ਲੱਗਭਗ 6 ਫੁੱਟ  ਹੈ ਅਤੇ ਉਹ ਸਲਿਮ ਹੈ।ਉਨ੍ਹਾਂ ਅਨੁਸਾਰ ਸ਼ੱਕੀ ਵਿਅਕਤੀ ਨੇ ਚਿਹਰੇ ਤੇ ਕਾਲੇ ਰੰਗ ਦਾ ਮਾਸਕ ਪਾਇਆ ਸੀ।

ਪੁਲਿਸ ਵਲੋਂ ਨੰਬਰ 613-236-1222 ext. 5760  ਜਾਰੀ ਕੀਤਾ ਗਿਆ ਹੈ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ੳੇਹ ਓਟਾਵਾ ਪੁਲਿਸ ਨਾਲ ਸਪੰਰਕ ਕਰਨ। ਜਾਂ ਫਿਰ ਈਮੇਲ mcm@ottawapolice.ca. ਜ਼ਰੀਏ ਵੀ ਦਸ ਸਕਦੇ ਹਨ।

Related News

ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ ਜੈਨ ਧਰਮ ਅਤੇ ਹਿੰਦੂ ਧਰਮ ’ਤੇ ਇਕ ਚੇਅਰ ਸਥਾਪਤ ਕਰਨ ਦਾ ਕੀਤਾ ਐਲਾਨ

Rajneet Kaur

ਜਾਰਜਟਾਊਨ, ਓਨਟਾਰੀਓ ਦੇ ਇੱਕ ਘਰ ਵਿੱਚ ਲੱਗੀ ਅੱਗ ਕਾਰਨ ਦੋ ਵਿਅਕਤੀਆਂ ਦੀ ਮੌਤ

Rajneet Kaur

ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵੈਕਸੀਨ ਸਬੰਧੀ ਭਾਰਤ ਦੇ ਉਪਰਾਲਿਆਂ ਦੀ ਕੀਤੀ ਸ਼ਲਾਘਾ

Vivek Sharma

Leave a Comment