channel punjabi
Canada News

ਧੀ ਨੂੰ ਬਚਾਉਣ ਗਏ ਪਿਤਾ ਦੀ ਹੋਈ ਮੌਤ

ਸਰੀ: ਫਾਦਰਜ਼ ਡੇਅ ਮੌਕੇ ਸਰੀ ਦੇ ਇੱਕ ਪਰਿਵਾਰ ਤੇ ਦੁਖਾਂ ਦਾ ਪਹਾੜ ਟੁਟ ਪਿਆ। ਉਹ ਪਿਤਾ ਜੋ ਆਪਣੇ ਪਰਿਵਾਰ ਨੂੰ ਘੁੰਮਾਉਣ ਲੈ ਕੇ ਗਿਆ ਸੀ। 46 ਸਾਲਾਂ ਕਾਸ਼ਿਫ ਸ਼ੇਖ ਜਿਸਦੀ ਧੀ ਪਾਣੀ ਚ ਡਿਗ ਗਈ ਤਾਂ ਉਹ ਵੀ ਉਸਨੂੰ ਬਚਾਉਣ ਲਈ ਪਾਣੀ ਚ ਉਤਰਿਆ ਪਰ ਹੋਣੀ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ, ਧੀ ਤਾਂ ਬਚ ਗਈ ਪਰ ਪਿਤਾ ਨਾ ਬਚ ਪਾਇਆ। ਫਾਦਰਸ ਡੇਅ ਮੌਕੇ ਇਹ ਘਟਨਾ ਬਹੁਤ ਹੀ ਦੁਖਦਾਈ ਮੰਨੀ ਜਾ ਰਹੀ ਹੈ।

Related News

ਅੱਗ ਵਾਂਗ ਫੈਲਣ ਲੱਗਿਆ ਕਰੋਨਾ ਡਾਕਟਰਾਂ ਦੇ ਹੱਥ ਖੜ੍ਹੇ, ਫੇਰ ਲੱਗੇਗਾ ਲਾਕ-ਡਾਉਨ ਪੂਰੇ ਵਿਸਵ ਲਈ ਖ਼ਤਰੇ ਦੀ ਘੰਟੀ

Rajneet Kaur

ਜਹਾਜ਼ ‘ਚ ਸਫ਼ਰ ਕਰਨ ਵਾਲਿਓ ਹੋ ਜੋ ਸਾਵਧਾਨ! ਆਹ ਵੇਖੋ ਕੈਨੇਡਾ ਪਹੁੰਚੇ 18 ਕੋਰੋਨਾ ਮਰੀਜ਼

Rajneet Kaur

ਹੁਣੇ ਹੁਣੇ ਆਈ ਬੁਰੀ ਖ਼ਬਰ, ਵੱਡਾ ਹਾਦਸਾ,100 ਤੋਂ ਜ਼ਿਆਦਾ ਦੀ ਮੌਤ !

Rajneet Kaur

Leave a Comment