Channel Punjabi
Canada International News North America

ਮਾਂਟਰੀਅਲ: 30 ਸਾਲਾ ਵਿਅਕਤੀ ਨੂੰ ਚਾਕੂ ਮਾਰ ਦੋਸ਼ੀ ਹੋਇਆ ਫਰਾਰ, ਪਲਿਸ ਵਲੋਂ ਜਾਂਚ ਸ਼ੁਰੂ

ਮਾਂਟਰੀਅਲ: ਮਾਂਟਰੀਅਲ਼ ‘ਚ ਛੁਰਾ ਮਾਰਨ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਕ ਅਜਿਹੀ ਘਟਨਾ ਫਿਰ ਸਾਹਮਣੇ ਆਈ ਹੈ। ਪੁਲਿਸ ਅਨੁਸਾਰ 30 ਸਾਲਾ ਵਿਅਕਤੀ ਨੂੰ ਐਤਵਾਰ ਸਵੇਰੇ ਛੁਰਾ ਮਾਰਿਆ ਗਿਆ।

ਮਾਂਟਰੀਅਲ ਪੁਲਿਸ ਦੇ ਬੁਲਾਰੇ ਕੈਰੋਲੀਨ ਚੈਵਰਫਿਲਜ਼ ਨੇ ਦੱਸਿਆ ਕਿ ਇਹ ਹਮਲਾ ਓਨਟਾਰੀਓ ਸਟ੍ਰੀਟ ਦੇ ਕੋਨੇ ‘ਤੇ ਜੋਲੀ ਐਵੇਨਿਊ (Joly Avenue )’ ਤੇ ਤੜਕੇ 3:30 ਵਜੇ ਹੋਇਆ। ਅਧਿਕਾਰੀਆਂ ਨੇ ਪੀੜਿਤ ਨੂੰ ਹਸਪਤਾਲ ਪਹੁੰਚਾਇਆ।

ਚਾਵਰੇਫਿਲਜ਼ ਅਨੁਸਾਰ , ਗਵਾਹਾਂ ਦੁਆਰਾ ਦਿੱਤੀ ਗਈ ਜਾਣਕਾਰੀ ਤੋਂ ਪਤਾ ਲਗਿਆ  ਕਿ ਪੁਲਿਸ ਦੇ ਉਥੇ ਪਹੁੰਚਣ ਤੋਂ ਪਹਿਲਾਂ ਸ਼ੱਕੀ ਪੈਦਲ ਫਰਾਰ ਹੋਗਿਆ। ਪੁਲਿਸ ਵਲੋਂ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ।

Related News

ਕੈਨੇਡਾ ਵਿੱਚ ਮਿਲੀ 17 ਫੁੱਟ ਲੰਮੀ ਸ਼ਾਰਕ, ਵਿਗਿਆਨੀਆਂ ਨੇ ‘ਨੁਕੁਮੀ’ ‘ਤੇ ਟੈਗ ਲਗਾਉਣ ਤੋਂ ਬਾਅਦ ਮੁੜ ਸਮੁੰਦਰ ਵਿਚ ਛੱਡਿਆ

Vivek Sharma

ਹੁਆਵੇ ਦੀ ਕਾਰਜਕਾਰੀ ਅਧਿਕਾਰੀ ਦੀ ਗ੍ਰਿਫ਼ਤਾਰੀ ਦਾ ਮਾਮਲਾ: ਮੈਂਗ ਵਾਨਜ਼ੂ ਦੇ ਵਕੀਲ ਨੇ ਆਰਸੀਐਮਪੀ ਅਧਿਕਾਰੀ ‘ਤੇ ਲਾਏ ਝੂਠ ਬੋਲਣ ਦੇ ਇਲਜ਼ਾਮ

Vivek Sharma

ਆਖ਼ਰਕਾਰ ਕੈਨੇਡਾ ‘ਚ ਵਧਣ ਲੱਗੀ ਰੁਜ਼ਗਾਰ ਦੀ ਰਫ਼ਤਾਰ : ਸੁਧਰਨ ਲੱਗੇ ਆਰਥਿਕ ਹਾਲਾਤ

Vivek Sharma

Leave a Comment

[et_bloom_inline optin_id="optin_3"]