channel punjabi
Canada International News North America

ਅਲਬਰਟਾ ‘ਚ ਕੋਵਿਡ 19 ਦੇ 121 ਨਵੇਂ ਕੇਸਾਂ ਦੀ ਪੁਸ਼ਟੀ: ਡਾ.ਡੀਨਾ ਹਿੰਸ਼ਾ

ਡਾ.ਡੀਨਾ ਹਿੰਸ਼ਾ ਨੇ ਪੁਸ਼ਟੀ ਕੀਤੀ ਹੈ ਕਿ  ਅਲਬਰਟਾ ਨੇ ਬੁੱਧਵਾਰ ਨੂੰ ਕੋਵੀਡ -19 ਦੇ 121 ਨਵੇਂ ਕੇਸ ਦਰਜ ਕੀਤੇ, ਜਿਸ ਕਾਰਨ ਹੁਣ  ਸੂਬੇ ਦੀ ਕੁਲ ਕੇਸਾਂ ਦੀ ਗਿਣਤੀ 11,893 ਹੋ ਗਈ ਹੈ। ਪ੍ਰਾਂਤ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 1,040 ਹੈ, ਅਤੇ ਰਿਕਵਰੀ 10,632 ਤੱਕ ਪਹੁੰਚ ਗਈ ਹੈ।ਹਸਪਤਾਲ ‘ਚ 63 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿੰਨ੍ਹਾਂ ਚੋਂ 13 ਮਰੀਜ਼ ਆਈ.ਸੀ.ਯੂ ‘ਚ ਹਨ। ਦਸ ਦਈਏ ਐਡਮਿੰਟਨ ‘ਚ 426 ਅਤੇ 273 ਕੈਲਗਰੀ ‘ਚ ਸਰਗਰਮ ਮਾਮਲੇ ਹਨ। ਸੂਬੇ ਵਲੋਂ ਪਿਛਲੇ 24 ਘੰਟਿਆਂ ਦੌਰਾਨ 8,024 ਟੈਸਟ ਕੀਤੇ ਗਏ ਹਨ।

ਅਲਬਰਟਾ ਦੇ ਸਿਹਤ ਦੇ ਮੁੱਖ ਮੈਡੀਕਲ ਅਧਿਕਾਰੀ ਸਿਫਾਰਸ਼ ਕਰ ਰਹੇ ਹਨ ਕਿ ਸਾਰੇ ਅਧਿਆਪਕਾਂ ਅਤੇ ਸਕੂਲ ਸਟਾਫ ਨੂੰ ਸਕੂਲ ਵਾਪਸ ਆਉਣ ਤੋਂ ਪਹਿਲਾਂ ਕੋਵਿਡ -19 ਲਈ ਅਤੇ ਫਿਰ ਨਿਯਮਿਤ ਤੌਰ ‘ਤੇ ਸਕੂਲ ਦੇ ਸਾਲ ਦੌਰਾਨ ਟੈਸਟ ਕੀਤੇ ਜਾਣ।

Red Deer County: 3 active, 23 recovered

Sylvan Lake: 0 active, 9 recovered

Rocky Mountain House: 0 active, 3 recovered

Innisfail: 2 active, 3 recovered

County of Stettler: 6 active, 38 recovered

Lacombe: 2 active, 3 recovered

Lacombe County: 4 active, 14 recovered

 

Related News

ਕੋਵਿਡ 19 ਦੇ ਕੇਸਾਂ ਦੀ ਪਛਾਣ ਹੋਣ ਤੋਂ ਬਾਅਦ ਚਿਲੀਵੈਕ ਦਾ ਇੱਕ ਸਕੂਲ ਸਵੈ-ਇੱਛਾ ਨਾਲ ਕੀਤਾ ਗਿਆ ਬੰਦ

Rajneet Kaur

ਕੋਰੋਨਾ ਦੀ ਵੈਕਸੀਨ ਦੇ ਇੰਤਜ਼ਾਰ ਵਿਚਾਲੇ ਉਂਟਾਰੀਓ ‘ਚ 111 ਨਵੇਂ ਮਾਮਲੇ ਆਏ ਸਾਹਮਣੇ

Vivek Sharma

ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਫਾਈਜ਼ਰ ਕੰਪਨੀ ਨਾਲ ਕੋਵਿਡ-19 ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਹੋਰ ਖਰੀਦਣ ਦਾ ਸਮਝੌਤਾ

Rajneet Kaur

Leave a Comment