channel punjabi
Canada International News North America

ਟੋਰਾਂਟੋ ਦੇ ਹੈਲਨਜ਼ ਪੁਆਇੰਟ ਬੀਚ ਨੇੜੇ ਪਾਣੀ ‘ਚ ਡੁਬ ਰਹੇ ਵਿਅਕਤੀ ਨੂੰ ਕੱਢਿਆ ਬਾਹਰ, ਹਾਲਤ ਗੰਭੀਰ

ਟੋਰਾਂਟੋ: ਟੋਰਾਂਟੋ ਦੇ ਸ਼ਹਿਰ ਹੈਲਨਜ਼ ਪੁਆਇੰਟ ਬੀਚ  (Hanlan’s Point Beach) ਨੇੜੇ ਪਾਣੀ ‘ਚ ਇੱਕ ਡੁੱਬ ਰਹੇ ਵਿਅਕਤੀ ਨੂੰ ਬਚਾਇਆ ਗਿਆ। ਜਿਸਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਸ਼ੁਕਰਵਾਰ ਸਵੇਰੇ 7.05 ‘ਤੇ ਟੋਰਾਂਟੋ ਟਾਪੂ ਦੇ ਪੱਛਮ ਵਾਲੇ ਪਾਸੇ ਸਥਿਤ ਹੈਲਨਜ਼ ਪੁਆਇੰਟ ਬੀਚ ‘ਤੇ ਐਮਰਜੈਂਸੀ ਅਮਲੇ ਨੂੰ ਬੁਲਾਇਆ ਗਿਆ ਸੀ।

ਟੋਰਾਂਟੋ ਪੁਲਿਸ ਨੇ ਕਿਹਾ ਕਿ ਉਹ ਵਿਅਕਤੀ ਗੈਰ ਜ਼ਿੰਮੇਵਾਰ ਸੀ ਅਤੇ ਉਸ ਨੂੰ ਬੀਚ ਤੇ ਲਿਆਂਦਾ ਗਿਆ ਸੀ ਜਿਥੇ ਸੀ ਪੀ ਆਰ (CPR ) ਦੀ ਕੋਸ਼ਿਸ਼ ਕੀਤੀ ਗਈ ਸੀ।

ਟੋਰਾਂਟੋ ਪੈਰਾਮੈਡੀਕਲ ( Paramedics) ਦੇ ਬੁਲਾਰੇ ਨੇ ਦੱਸਿਆ ਕਿ ਉਸ ਵਿਅਕਤੀ ਨੂੰ ਕਈ ਸਟਾਂ ਲੱਗੀਆਂ ਹਨ ਅਤੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ।

Related News

ਲਾਂਗ ਟਰਮ ਕੇਅਰ ਹੋਮਜ਼ ਤੋਂ ਪ੍ਰੌਫਿਟ ਕਮਾਉਣ ਵਾਲਿਆਂ ‘ਤੇ ਲੈਣਾ ਚਾਹੀਦੈ ਐਕਸ਼ਨ: ਐਨਡੀਪੀ ਆਗੂ ਜਗਮੀਤ ਸਿੰਘ

Rajneet Kaur

ਕੈਨੇਡਾ ‘ਚ ਪੜਨ ਗਏ ਨੌਜਵਾਨ ਦੀ ਸੁੱਤੇ ਪਏ ਹੋਈ ਮੌਤ

Rajneet Kaur

BIG NEWS : ਐਮ.ਪੀ.ਪੀ. ਰੈਂਡੀ ਰੈਲੀ ਹਿਲਿਅਰ ਨੇ ਕੀਤਾ ‘ਐਂਟੀ-ਕੋਵਿਡ-19 ਲਾਕਡਾਊਨ ਰੈਲੀ’ ਦਾ ਆਯੋਜਨ, ਕੋਵਿਡ ਪਾਬੰਦੀਆਂ ਦੀਆਂ ਉਡਾਈਆਂ ਧੱਜੀਆਂ

Vivek Sharma

Leave a Comment