channel punjabi
Canada International News North America

ਪੀਟਰਬਰੋ: ਫਰੈਸਰਵਿਲ ‘ਚ ਇਕ ਵਰਕਸ਼ਾਪ ‘ਚ ਲੱਗੀ ਅੱਗ

ਪੀਟਰਬਰੋ: ਬੁਧਵਾਰ ਦੁਪਹਿਰ ਫਰੈਸਰਵਿਲ (Fraserville) ‘ਚ ਇਕ ਵਰਕਸ਼ਾਪ ‘ਚ ਅੱਗ ਲੱਗਣ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ।

ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਦੁਪਹਿਰ ਨੂੰ ਕੈਵਨ-ਮੋਨਾਘਨ (Cavan-Monaghan) ਅਤੇ ਓਟਾਨਾਬੀ-ਦੱਖਣੀ ਮੋਨਾਘਨ ਕਸਬੇ (Otonabee-South Monaghan townships)  ‘ਚ ਪੀਟਰਬਰੋ ਦੇ ਦੱਖਣ ‘ਚ ਰੈਸਰਵਿਲ ‘ ‘ਚ 5ਵੀ ਲਾਈਨ ‘ਤੇ ਅੱਗ ਲੱਗਣ ਦੀ ਖਬਰ ਮਿਲੀ। ਜਿਸ ‘ਚ  ਗਵਾਹਾਂ ਨੇ ਘਰ ਦੇ ਪਿੱਛੇ ਇੱਕ ਵੈਲਡਿੰਗ ਦੀ ਦੁਕਾਨ ਤੋਂ ਧੂੰਆਂ ਅਤੇ ਅੱਗ ਦੀਆਂ ਲਾਟਾਂ ਦੀ ਖਬਰ ਦਿੱਤੀ। ਪੀਟਰਬਰੋ ਪੁਲਿਸ ਸਰਵਿਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ‘ਤੇ ਪੁਸ਼ਟੀ ਕੀਤੀ ਕਿ ਅੱਗ ਅਸਲ ਢਾਂਚੇ ਵਿਚ ਲੱਗੀ ਹੋਈ ਸੀ।

ਅੱਗ ਬੁਝਾਉਣ ਵਾਲੇ ਅਧਿਕਾਰੀਆਂ ਨੇ ਇਸ ਸਮੇਂ ਨੁਕਸਾਨ ਦਾ ਅਨੁਮਾਨ ਜਾਂ ਕਾਰਨ ਜਾਰੀ ਨਹੀਂ ਕੀਤਾ ਹੈ।

Related News

ਸਸਕੈਚਵਨ ਦੇ ਵਕਾਅ( Wakaw) ਨੇੜੇ ਬਹੁ ਵਾਹਨਾਂ ਦੀ ਭਿਆਨਕ ਟੱਕਰ

Rajneet Kaur

ਕੈਨੇਡਾ ਵਿੱਚ ਨਾਵਲ ਕੋਰੋਨਾਵਾਇਰਸ ਦੇ 1,454 ਨਵੇਂ ਕੇਸ ਆਏ ਸਾਹਮਣੇ

Vivek Sharma

ਮੰਗਲਵਾਰ ਨੂੰ ਕੈਨੇਡਾ ‘ਚ ਕੋਰੋਨਾ ਦੇ 792 ਨਵੇਂ ਮਾਮਲੇ ਹੋਏ ਦਰਜ

Vivek Sharma

Leave a Comment