Channel Punjabi
News

ਅਮਰੀਕਾ ਦੀ ਫੌਜ ਵਿੱਚ ਸ਼ਾਮਲ ਹੋਈ ਪਹਿਲੀ ਸਿੱਖ ਬੀਬੀ

ਵਾਸ਼ਿੰਗਟਨ: ।ਅਮਰੀਕਾ ਦੀ ਫੌਜ ਵਿੱਚ ਪਹਿਲੀ ਵਾਰ ਕਿਸੇ ਸਿੱਖ ਬੀਬੀ ਨੂੰ ਸ਼ਾਮਲ ਕੀਤਾ ਗਿਆ ਹੈ।ਅਨਮੋਲ ਕੌਰ ਨੇ ਵੈਸਟ ਪੁਆਇੰਟ ਆਰਮੀ ਅਕੈਡਮੀ ਤੋਂ ਗ੍ਰੈਜੁਏਸ਼ਨ ਕਰਕੇ ਸਾਲ 2020 ਵਿਚੋਂ ਉਹ ਸੈਕੰਡ ਲੈਫਟੀਨੈਂਟ ਵਜੋਂ ਪਾਸ ਹੋਈ ਹੈ।ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਵਿੰਦ ਸਿੰਘ ਲੋਂਗੋਵਾਲ ਨੇ ਵੀ ਅਨਮੋਲ ਕੌਰ ਨੂੰ ਵਧਾਈ ਦਿੱਤੀ।ਅਨਮੋਲ ਨੂੰ ਟਵਿੱਟਰ ‘ਤੇ ਵੀ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।ਅਪਣੀ ਮਿਹਨਤ ਤੇ ਲਗਨ ਨਾਲ ਅਮਰਿਕਾ ਦੀ ਫੌਜ਼ ਵਿੱਚ ਸ਼ਾਮਲ ਹੋ ਕੇ ਅਨਮੋਲ ਕੌਰ ਨਾਰੰਗ ਨੇ ਆਪਣਾ ਨਹੀਂ ਸਗੋਂ ਸਾਰਿਆਂ ਦਾ ਨਾਮ ਰੋਸ਼ਨ ਕਰ ਦਿਤਾ ਹੈ।

Related News

ਭਾਰਤ ਅਮਰੀਕਾ ਨੂੰ ਇਕ ਨੇੜਲਾ ਦੋਸਤ ਅਤੇ ਇਕ ਮਜ਼ਬੂਤ ਹਿੱਸੇਦਾਰ ਦੇ ਤੌਰ ‘ਤੇ ਦੇਖਦਾ ਹੈ : ਤਰਨਜੀਤ ਸਿੰਘ ਸੰਧੂ

Rajneet Kaur

ਬੀ.ਸੀ.ਚ ਕੋਵਿਡ-19 ਕਾਰਨ ਛੇ ਹੋਰ ਮੌਤਾਂ ਅਤੇ 1,120 ਨਵੇਂ ਕੇਸਾਂ ਦੀ ਹੋਈ ਪੁਸ਼ਟੀ

Rajneet Kaur

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਾਲੀ ਝੰਡੀਆਂ ਦਿਖਾਉਣ ਵਾਲੇ ਅਕਾਲੀ ਵਿਧਾਇਕਾਂ ਖ਼ਿਲਾਫ਼ ਮਾਮਲਾ ਹੋਵੇਗਾ ਦਰਜ, ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਪੜਤਾਲ ਦੇ ਹੁਕਮ ਜਾਰੀ

Vivek Sharma

Leave a Comment

[et_bloom_inline optin_id="optin_3"]