channel punjabi
Canada International News North America

 ਸਸਕੈਟੂਨ: 62 ਸਾਲਾ ਵਿਅਕਤੀ ਤੇ ਚਾਕੂ ਨਾਲ ਹਮਲਾ, ਹੋਈ ਮੌਤ

ਸਸਕੈਟੂਨ ਪੁਲਿਸ ਅਧਿਕਾਰੀ ਨੇ ਦਸਿਆ ਕਿ ਅਧਿਕਾਰੀ ਅਤੇ ਮੇਦਾਵੀ ਹੈਲਥ ਸਰਵਿਸਿਜ਼  (Medavie Health Services) ਵੈਸਟ ਪੈਰਾਮੇਡਿਕਸ ਨੂੰ ਤਕਰੀਬਨ ਸਵੇਰੇ 1:50 ਡਬਲਿਯੂ ਸਾਊਥ ਦੇ 200 ਬਲਾਕ ‘ਚ ਬੁਲਾਇਆ ਗਿਆ। ਜਿਥੇ ਇਕ ਵਿਅਕਤੀ ਦੀ ਜ਼ਖਮੀ ਹੋਣ ਦੀ ਖਬਰ ਮਿਲੀ ਸੀ।

ਪੁਲਿਸ ਨੇ ਦਸਿਆ ਕਿ ਇਕ 62 ਸਾਲਾ ਵਿਅਕਤੀ ਤੇ ਕਿਸੇ ਨੇ ਚਾਕੂ ਨਾਲ ਹਮਲਾ ਕੀਤਾ ਸੀ। ਜਿਸ ਕਾਰਨ ਪੀੜਿਤ ਵਿਅਕਤੀ ਸਾਈਡਵਾਕ ‘ਤੇ ਜ਼ਖਮੀ ਹਾਲਤ ‘ਚ ਮਿਲਿਆ। ਉਨ੍ਹਾਂ ਕਿਹਾ ਪੀੜਿਤ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸਨੇ ਦਮ ਤੋੜ ਦਿਤਾ। ਵੀਰਵਾਰ ਦੁਪਿਹਰ ਨੂੰ ਪੋਸਟਮਾਰਟ ਕੀਤਾ ਗਿਆ ਸੀ।।

ਪੁਲਿਸ ਨੇ ਕਿਹਾ ਹੈ ਕਿ ਇਕ 34 ਸਾਲਾ ਸਸਕੈਟੂਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਫਿਲਹਾਲ ਅਜੇ ਕੋਈ ਦੋਸ਼ ਨਹੀਂ ਲਗਾਇਆ ਗਿਆ ।
ਦਸ ਦਈਏ ਮੇਜਰ ਕ੍ਰਇਮ ਸੈਕਸ਼ਨ ਦੀ ਜਾਂਚ ਜਾਰੀ ਹੈ। ਇਹ 2020 ਦਾ ਸ਼ਹਿਰ ‘ਚ 10ਵਾਂ ਕਤਲ ਹੈ।

Related News

Huawei ‘ਤੇ ਅਮਰੀਕਾ ਨੇ ਕੱਸਿਆ ਸ਼ਿਕੰਜਾ, ਅਮਰੀਕੀ ਤਕਨਾਲੋਜੀ ਵਾਲੀ ਚਿਪ ਨਹੀਂ ਖਰੀਦ ਸਕਦੀ ਕਪੰਨੀ

Rajneet Kaur

ਡਿਜੀਟਲ ਮੇਨ ਸਟਰੀਟ ਪ੍ਰੋਗਰਾਮ ਨਿੱਕੇ ਕਾਰੋਬਾਰਾਂ ਨੂੰ ਵੱਡੀ ਸਫਲਤਾ ਵੱਲ ਲੈ ਜਾਵੇਗਾ : ਐਮਪੀਪੀ ਨੀਨਾ ਟਾਂਗਰੀ

Rajneet Kaur

ਕੈਨੇਡਾ ‘ਚ ਬੱਚੇ ਹੁਣ ਮੁੜ ਸੱਦ ਸਕਣਗੇ ਆਪਣੇ ਮਾਂਪਿਆ ਨੂੰ, ਹੋਇਆ ਤਾਰੀਖ ਦਾ ਐਲਾਨ

Rajneet Kaur

Leave a Comment