channel punjabi
Canada News

ਲਓ! ਕੋਰੋਨਾ ਵਾਇਰਸ ਦੇ ਇਲਾਜ ਲਈ ਲੱਭੀ ਦਵਾਈ! ਸਵੇਰੇ ਸਵੇਰੇ ਕੈਨੇਡਾ ਤੋਂ ਡਾਕਟਰ ਨੇ ਦਿੱਤੀ ਖੁਸ਼ੀ ਵਾਲੀ ਖ਼ਬਰ!

ਕੈਨੇਡਾ: ਕੋਰੋਨਾ ਮਰੀਜ਼ਾਂ ਲਈ ਰਾਹਤ ਭਰੀ ਖਬਰ ਆਈ ਹੈ ਕਿ ਉਹ ਡੈਕਸਾ-ਮੇਥਾਸੋਨ ਨਾਲ ਠੀਕ ਹੋ ਸਕਦੇ ਹਨ। ਇਸ ਦਵਾਈ ਦਾ ਖਰਚਾ ਵੀ ਘੱਟ ਹੁੰਦਾ ਹੈ ਤੇ ਪੀੜਿਤ ਦੀ ਠੀਕ ਹੋਣ ਦੀ ਉਮੀਦ ਵੀ ਵੱਧ  ਹੈ, ਪਰ ਇਹ ਡੈਕਸਾ-ਮੇਥਾਸੋਨ ਕਿੰਨੀ ਕੁ ਕਾਰਗਰ ਸਾਬਿਤ ਹੋ ਸਕਦੀ ਹੈ, ਕਿਵੇਂ ਮਰੀਜ਼ਾਂ ਦੀ ਮਦਦ ਕਰ ਸਕਦੀ ਹੈ ,ਇਸ ਸਬੰਧੀ ਚੈਨਲ ਪੰਜਾਬੀ ਨੇ ਗੱਲਬਾਤ ਕੀਤੀ ਡਾ.ਪ੍ਰਗਟ ਸਿੰਘ ਭੁਰਜੀ ਦੇ ਨਾਲ,

ਆਓ ਸੁਣਦੇ ਦਾ ਉਨ੍ਹਾਂ ਦਾ : ਡੈਕਸਾ-ਮੇਥਾਸੋਨ ਦਵਾਈ ਬਾਰੇ ਕੀ ਕਹਿਣਾ ਹੈ…..

Related News

ਕੈਨੇਡਾ ‘ਚ ਬਾਗੋ-ਬਾਗ ਹੋਏ ਲੋਕ, ਹੋ ਗਿਆ ਵੱਡਾ ਐਲਾਨ, ਹੁਣ ਲਓ ਫੁੱਲ ਨਜ਼ਾਰੇ

Rajneet Kaur

ਕੈਨੇਡਾ ਵਾਲਿਆਂ ਲਈ ਵੱਡੀ ਰਾਹਤ ਦੀ ਉਮੀਦ!

Rajneet Kaur

ਕੈਨੇਡਾ ਤੋਂ ਆਈ ਦੁਪਹਿਰ ਵੇਲੇ ਵੱਡੀ ਖ਼ਬਰ, ਵੱਡੀ ਰਾਸ਼ੀ ਦੇ ਵੱਡੇ ਐਲਾਨ ਦਾ ਇੰਤਜ਼ਾਰ

Rajneet Kaur

Leave a Comment