Canada Newsਕੀ ਕੈਨੇਡਾ ਦੀ ਅਰਥ ਵਿਵਸਥਾ ਨੂੰ ਮੁੜ ਲੀਹਾਂ ‘ਤੇ ਲਿਆ ਸਕਣਗੇ ਜਸਟਿਨ ਟਰੂਡੋ ?Vivek SharmaSeptember 14, 2020 by Vivek SharmaSeptember 14, 20200 ਓਟਾਵਾ : ਕੈਨੇਡਾ ਦੀ ਵਿਗੜਦੀ ਆਰਥਿਕਤਾ ਦੇ ਮੁੜ ਨਿਰਮਾਣ ਲਈ ਟਰੂਡੋ ਸਰਕਾਰ ਨੂੰ ਜਲਦੀ ਹੀ ਸਖਤ ਅਤੇ ਲੋੜੀਂਦੇ ਕਦਮ ਚੁੱਕਣੇ ਪੈ ਸਕਦੇ ਹਨ । ਪ੍ਰਧਾਨ
Canada International Newsਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਕੈਨੇਡਾ ‘ਚ ਸਾਂਹ ਲੈਣਾ ਹੋਇਆ ਔਖਾ !Vivek SharmaSeptember 14, 2020September 14, 2020 by Vivek SharmaSeptember 14, 2020September 14, 20200 ਅੱਗ ਅਮਰੀਕਾ ਦੇ ਜੰਗਲਾਂ ਵਿੱਚ, ਅਸਰ ਕੈਨੇਡਾ ਦੇ ਲੋਕਾਂ ‘ਤੇ ਅੱਗ ਦਾ ਧੂਆਂ ਆਸਮਾਨ ਵਿਚ ਕਈ ਸੌ ਕਿਲੋਮੀਟਰ ਤੱਕ ਫੈਲਿਆ ਧੂੰਏਂ ਕਾਰਨ ਲੋਕਾਂ ਨੂੰ ਹੋ
Canada Newsਓਂਟਾਰੀਓ ਵਿਖੇ ਲਗਾਤਾਰ ਦੂਜੇ ਦਿਨ ਵੀ ਰਿਹਾ ਕੋਰੋਨਾ ਦਾ ਜੋ਼ਰVivek SharmaSeptember 13, 2020 by Vivek SharmaSeptember 13, 20200 ਦੂਜੇ ਦਿਨ ਵੀ ਓਂਟਾਰੀਓ ਵਿਚ ਕੋਰੋਨਾ ਦਾ ਅੰਕੜਾ 200 ਤੋਂ ਗਿਆ ਪਾਰ 24 ਘੰਟਿਆਂ ਦੌਰਾਨ ਕੋਰੋਨਾ ਦੇ 232 ਨਵੇਂ ਮਾਮਲੇ ਦਰਜ ਪੀੜਤਾਂ ਵਿਚੋਂ 70 ਫੀਸਦੀ
Canada Newsਟੋਰਾਂਟੋ ਵਿਖੇ ਦਿਨ ਦਿਹਾੜੇ ਹੋਈ ਛੁਰੇਬਾਜ਼ੀ , ਦੋ ਵਿਅਕਤੀਆਂ ਦੀ ਮੌਤVivek SharmaSeptember 13, 2020 by Vivek SharmaSeptember 13, 20200 ਟੋਰਾਂਟੋ ਦੇ ਵੈਸਟਨ ਖੇਤਰ ਵਿੱਚ ਦਿਨ ਦਿਹਾੜੇ ਹੋਈ ਛੁਰੇਬਾਜ਼ੀ ਛੂਰੇਬਾਜੀ ਵਿਚ ਦੋ ਵਿਅਕਤੀਆਂ ਦੀ ਮੌਤ, ਪੁਲਿਸ ਜਾਂਚ ਵਿਚ ਜੁਟੀ ਇਕ ਹੋਰ ਵਿਅਕਤੀ ਦੀ ਮੌਤ ਰੇਲ
Canada International Newsਕੈਨੇਡਾ ਸਰਕਾਰ ਵਿਰੁੱਧ ਵਿਦੇਸ਼ੀ ਵਿਦਿਆਰਥੀਆਂ ਨੇ ਕੀਤਾ ਜੋਰਦਾਰ ਪ੍ਰਦਰਸ਼ਨVivek SharmaSeptember 13, 2020 by Vivek SharmaSeptember 13, 20200 ਵਿਦੇਸ਼ੀ ਵਿਦਿਆਰਥੀਆਂ ਨੇ ਕੈਨੇਡਾ ਸਰਕਾਰ ਖ਼ਿਲਾਫ਼ ਕੀਤਾ ਜੋਰਦਾਰ ਪ੍ਰਦਰਸ਼ਨ ਕੋਰੋਨਾ ਸੰਕਟ ਕਾਰਨ ਨਿਯਮਾਂ ਵਿੱਚ ਨਰਮੀ ਕਰਨ ਦੀ ਕੀਤੀ ਮੰਗ ਪ੍ਰਦਰਸ਼ਨਕਾਰੀਆਂ ਵਿਚ ਵੱਡੀ ਗਿਣਤੀ ਭਾਰਤੀ ਵਿਦਿਆਰਥੀ
Canada Newsਕੈਨੇਡਾ ਦੇ ਅਨੇਕਾਂ ਸੂਬਿਆਂ ਵਿਚ ਮੁੜ ਤੋਂ ਕੋਰੋਨਾ ਨੇ ਫੜਿਆ ਜ਼ੋਰ, 500 ਨਵੇਂ ਪ੍ਰਭਾਵਿਤ ਕੇਸ ਪਾਏ ਸਾਹਮਣੇVivek SharmaSeptember 13, 2020 by Vivek SharmaSeptember 13, 20200 24 ਘੰਟੇ ਦੌਰਾਨ 500 ਤੋਂ ਵੱਧ ਕੋਰੋਨਾ ਦੇ ਮਾਮਲੇ ਆਏ ਸਾਹਮਣੇ ਕੈਨੇਡਾ ਦੇ ਕੁਝ ਸੂਬਿਆਂ ਵਿਚ ਮੁੜ ਤੋਂ ਫੜਿਆ ਕੋਰੋਨਾ ਨੇ ਜ਼ੋਰ ਸਿਹਤਯਾਬ ਹੋਣ ਵਾਲਿਆਂ
Canada NewsBIG BREAKING : B.C., ਵੈਨਕੂਵਰ, ਫਰੇਜ਼ਰ ਵੈਲੀ, ਨੈਨੈਮੋ ਅਤੇ ਦੱਖਣੀ ਵੈਨਕੂਵਰ ਆਈਲੈਂਡ ‘ਤੇ ਛਾਈ ਸੰਘਣੇ ਧੂੰਏਂ ਦੀ ਚਾਦਰ, ਇੱਕ ਹਫ਼ਤੇ ਤੱਕ ਰਹੇਗਾ ਅਸਰVivek SharmaSeptember 13, 2020September 13, 2020 by Vivek SharmaSeptember 13, 2020September 13, 20200 ਅਮਰੀਕਾ ਦੇ ਜੰਗਲਾਂ ਵਿਚ ਲੱਗੀ ਅੱਗ ਦਾ ਅਸਰ ਕੈਨੇਡਾ ਤੱਕ ਪੁੱਜਿਆ ਕੈਨੇਡਾ ਦੇ ਕਈ ਸੂਬਿਆਂ ‘ਤੇ ਛਾਇਆ ਸੰਘਣੇ ਭੂਰੇ ਰੰਗ ਦਾ ਧੂੰਆਂ ਕਰੀਬ ਇੱਕ ਹਫ਼ਤੇ
Canada Newsਰੇਜਿਨਾ ਅਤੇ ਸਸਕਾਟੂਨ ਦੀਆਂ ਸੜਕਾਂ ‘ਤੇ ਨਜ਼ਰ ਆਏ ਹਜ਼ਾਰਾਂ ਟਰੱਕ !Vivek SharmaSeptember 13, 2020 by Vivek SharmaSeptember 13, 20200 ਸੈਂਕੜੇ ਟਰੱਕਾਂ ਨੇ ਰੇਜੀਨਾ ਅਤੇ ਸਸਕੈਟੂਨ ਸ਼ਹਿਰਾਂ ਦਾ ਲਗਾਇਆ ਚੱਕਰ ਸਪੈਸ਼ਲ ਓਲੰਪਿਕਸ ਸਸਕੈਚਵਨ ਲਈ ਲੋਕਾਂ ਨੂੰ ਕੀਤਾ ਜਾਗਰੂਕ, ਫੰਡ ਕੀਤਾ ਇਕੱਠਾ ਐਥਲੀਟਾਂ ਲਈ 19 ਹਜ਼ਾਰ
Canada International News USAਟਰੰਪ ਤੋਂ ਨਾਖ਼ੁਸ਼ ਅਮਰੀਕਨਾਂ ਦੀ ਪਹਿਲੀ ਪਸੰਦ ਕੈਨੇਡਾ !Vivek SharmaSeptember 12, 2020 by Vivek SharmaSeptember 12, 20200 ਅਮਰੀਕਾ ਛੱਡ ਕੈਨੇਡਾ ਵੱਸਣ ਵਾਲਿਆਂ ਦੀ ਗਿਣਤੀ ‘ਚ ਹੋਇਆ ਵਾਧਾ ਪਿਛਲੇ ਪੰਜ ਸਾਲਾਂ ‘ਚ 50 ਹਜ਼ਾਰ ਤੋਂ ਵੱਧ ਅਮਰੀਕਨ ਕੈਨੇਡਾ ਹੋਏ ਮੂਵ ਟਰੰਪ ਤੋਂ ਨਾਖੁਸ਼
Canada Newsਓਂਟਾਰੀਓ ਸਰਕਾਰ ਨੇ ਸਕੂਲਾਂ ਲਈ ਵਿਸ਼ੇਸ਼ ਐਪ ਕੀਤੀ ਲਾਂਚVivek SharmaSeptember 12, 2020 by Vivek SharmaSeptember 12, 20200 ਓਂਟਾਰੀਓ ਸਰਕਾਰ ਨੇ ਮੁਬਾਇਲ ਐਪ ਕੀਤੀ ਲਾਂਚ ਸੂਬੇ ਦੇ ਸਕੂਲਾਂ ਵਿਚ ਕੋਰੋਨਾ ਮਾਮਲਿਆਂ ਬਾਰੇ ਕਰੇਗੀ ਸੁਚੇਤ ਸਿਹਤ ਵਿਭਾਗ ਦੀ ਵੈਬਸਾਈਟ ਨਾਲ ਜੁੜੇਗੀ ਐਪ ਸਕੂਲਾਂ ਵਿਚ