Channel Punjabi
Canada International News North America

ਕੈਨੇਡਾ: ਸੜਕ ਹਾਦਸੇ ‘ਚ ਦੋ ਪੰਜਾਬੀਆਂ ਦੀ ਹੋਈ ਮੌਤ

ਕੈਨੇਡਾ: ਕੈਨੇਡਾ ਦੇ ਸ਼ਹਿਰ ਵੈਨਕੁਵਰ ਵਿੱਚ ਸੋਮਵਾਰ ਨੂੰ ਇੱਕ ਸੜਕ ਹਾਦਸੇ ‘ਚ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ‘ਚੋਂ ਇੱਕ ਦੀ ਪਛਾਣ ਗਿਆਨ ਸਿੰਘ ਨਾਮਧਾਰੀ ਵਜੋਂ ਹੋਈ ਹੈ ਜੋ ਕਿ ਮਾਛੀਵਾੜਾ ਨਾਲ ਸਬੰਧਤ ਸੀ । ਗਿਆਨ ਸਿੰਘ ਨਾਮਧਾਰੀ ਕੈਨੇਡਾ ‘ਚ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰ ਰਿਹਾ ਸੀ। ਦੂਜਾ ਮ੍ਰਿਤਕ ਮੁਹਾਲੀ ਦਾ ਵਸਨੀਕ ਸੀ।

ਗਿਆਨ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਘੁਮੰਣ ਗਿਆ ਸੀ । ਘਰ ਨੂੰ ਵਾਪਸ ਆਉਂਦਿਆਂ ਉਨ੍ਹਾਂ ਦੀ ਕਾਰ ਇੱਕ ਟੱਰਕ ਨਾਲ ਟਕਰਾ ਗਈ। ਇਸ ਦੌਰਾਨ ਗਿਆਨ ਸਿੰਘ ਅਤੇ ਉਸਦੇ ਦੋਸਤ ਦੀ ਮੋਕੇ ਤੇ ਹੀ ਮੌਤ ਹੋ ਗਈ।

ਵੈਨਕੁਵਰ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਨਾਖਤੀ ਕਾਰਡਾਂ ਨਾਲ ਪਛਾਣਿਆ ਅਤੇ ਉਨ੍ਹਾਂ ਦੇ ਸਥਾਨਕ ਸਰਪ੍ਰਸਤਾਂ ਨੂੰ ਜਾਣਕਾਰੀ ਦਿੱਤੀ।

Related News

ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਦੋ ਪੰਜਾਬੀ ਨੌਜਵਾਨ ਪੁਲਿਸ ਨੇ ਕੀਤੇ ਗ੍ਰਿਫਤਾਰ

Vivek Sharma

ਟਰੰਪ ਨੇ ਚੋਣ ਮੁਹਿੰਮ ‘ਚ ਨਵੀਂ ਜਾਨ ਪਾਉਣ ਲਈ ਬਦਲਿਆ ਕੈਂਪੇਨ ਮੈਨੇਜਰ

Rajneet Kaur

ਭਾਰਤੀ ਮੂਲ ਦੇ ਵਿਅਕਤੀ ਨੇ ਜੁਰਮ ਕਬੂਲਿਆ, ਕੈਲੀਫੋਰਨੀਆ ‘ਚ ਰਹਿਣ ਵਾਲੇ ਬਜ਼ੁਰਗਾਂ ਨਾਲ ਕੀਤੀ ਧੋਖਾਧੜੀ

Vivek Sharma

Leave a Comment

[et_bloom_inline optin_id="optin_3"]