channel punjabi
Canada International News North America

ਹੈਮਿਲਟਨ ਦੇ ਇਕ ਘਰ ‘ਚ ਲੱਗੀ ਅੱਗ, ਪੁਲਿਸ ਵਲੋਂ ਜਾਂਚ ਜਾਰੀ

ਹੈਮਿਲਟਨ : ਹੈਮਿਲਟਨ ਦੇ ਪੂਰਬੀ ਪਹਾੜ ਤੇ ਇਕ ਘਰ ‘ਚ ਪੁਲਿਸ ਅਤੇ ਅੱਗ ਬੁਝਾਉਣ ਵਾਲਿਆਂ ਨੂੰ ਬੁਲਾਇਆ ਗਿਆ ।

ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਸ਼ਾਮ 5.30 ਵਜੇ  ਐਮਰਜੈਂਸੀ ਚਾਲਕਾਂ ਨੂੰ ਪੂਰਬੀ 38 ਵੀਂ ਸਟ੍ਰੀਟ ‘ਤੇ ਡੱਲਾਸ ਐਵੇਨਿਊ ਅਤੇ ਮਕਾਸਾ ਐਵੇਨਿਊ ਦੇ ਵਿਚਕਾਰ ਇਕ ਘਰ ‘ਚ ਅੱਗ ਲੱਗਣ ਦੀ ਖਬਰ ਮਿਲੀ ।

ਹੈਮਿਲਟਨ ਫਾਇਰ ਵਿਭਾਗ ਦੇ 10 ਯੂਨਿਟ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ ਹੈ। ਦਸ ਦਈਏ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਫਿਲਹਾਲ ਅਜੇ ਤੱਕ ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵਲੋਂ ਜਾਂਚ ਜਾਰੀ ਹੈ।

Related News

US ELECTION : ਮੈਂ ਇੱਕ ਦੇਸ਼ਭਗਤ ਅਮਰੀਕੀ ਨਾਗਰਿਕ, ਰਿਪਬਲਿਕਨ ਪਾਰਟੀ ਦੇ ਦੋਸ਼ ਝੂਠੇ: ਕਮਲਾ ਹੈਰਿਸ

Vivek Sharma

ਹੁਣ ਅਲਬਰਟਾ ਸੂਬੇ ਵਿੱਚ ਵੀ ਮਿਲਿਆ ਬ੍ਰਿਟੇਨ ਵਾਲੇ ਵਾਇਰਸ ਦਾ ਪੀੜਤ, ਲੋਕਾਂ ‘ਚ ਸਹਿਮ

Vivek Sharma

ਕੋਰੋਨਾ ਦਾ ਵਧਦਾ ਜ਼ੋਰ, ਮੁੜ ਤੋਂ ਸਖ਼ਤ ਪਾਬੰਦੀਆਂ ਲਾਗੂ ਕਰਨ ਦੀ ਤਿਆਰੀ!

Vivek Sharma

Leave a Comment