channel punjabi
Canada International News North America

ਓਂਟਾਰੀਓ: ਗਾਰਡੀਨਰ ਐਕਸਪ੍ਰੈਸਵੇਅ ‘ਤੇ ਚਲੀਆਂ ਗੋਲੀਆਂ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਓਂਟਾਰੀਓ:  ਸੋਮਵਾਰ ਸਵੇਰੇ ਗਾਰਡੀਨਰ ਐਕਸਪ੍ਰੈਸਵੇਅ ਉੱਤੇ ਗੋਲੀਆਂ ਚੱਲਣ ਦੀਆਂ ਮਿਲ ਰਹੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਸਪੈਡੀਨਾ ਐਵਨਿਊ ਨੇੜੇ ਸਵੇਰੇ 6:00 ਵਜੇ ਵਾਪਰੀ |

ਪੁਲਿਸ ਨੇ ਦੱਸਿਆ ਕਿ ਇਹ ਗੋਲੀਆਂ ਕਿਸੇ ਗੱਡੀ ਵਿੱਚੋਂ ਚਲਾਈਆਂ ਦੱਸੀਆਂ ਜਾਂਦੀਆਂ ਹਨ। ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ। ਕਈ ਘੰਟਿਆਂ ਤੱਕ ਸਪੈਡੀਨਾ ਉੱਤੇ ਗਾਰਡੀਨਰ ਲਾਗੇ ਟਰੈਫਿਕ ਬੰਦ ਰਿਹਾ ਜਦਕਿ ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ| ਲੇਨਜ਼ ਸਵੇਰੇ 10:30 ਵਜੇ ਖੁੱਲ੍ਹੀਆਂ।

ਪੁਲਿਸ ਵਲੋਂ ਨੰਬਰ 416-808-2222 ਜਾਰੀ ਕੀਤਾ ਗਿਆ ਹੈ ਜਿਸ ਵਿਅਕਤੀ ਨੂੰ ਵੀ ਜਾਣਕਾਰੀ ਹੋਵੇ ਕਾਲ ਕਰਕੇ ਦਸ ਸਕਦੇ ਹਨ।

Related News

ਓਨਟਾਰੀਓ ਸਰਕਾਰ ਵੱਲੋਂ 27 ਰੀਜਨਜ਼ ਨੂੰ ਸਟੇਅ ਐਟ ਹੋਮ ਆਰਡਰਜ਼ ਤੋਂ ਦਿੱਤੀ ਗਈ ਛੋਟ

Rajneet Kaur

ਬੀ.ਸੀ ‘ਚ ਕੋਰੋਨਾ ਵਾਇਰਸ ਦੇ ਹੋਰ ਨਵੇਂ ਕੇਸ ਆਏ ਸਾਹਮਣੇ

Rajneet Kaur

ਕੈਨੇਡਾ ਨੇ COVID-19 ਵੈਕਸੀਨ ਲਈ ਫਾਈਜ਼ਰ ਅਤੇ ਮੋਡੇਰਨਾ ਨਾਲ ਕੀਤੇ ਸਮਝੋਤੇ

Rajneet Kaur

Leave a Comment