channel punjabi
Canada International News North America Uncategorized

ਟਰੰਪ ‘ਤੇ ਹੁਆਵੇਈ ਦੀ ਮੇਂਗ ਵਾਂਗਜੂ ਕੇਸ ਵਿੱਚ ਦਖ਼ਲ-ਅੰਦਾਜ਼ੀ ਦਾ ਇਲਜ਼ਾਮ !

ਟਰੰਪ ‘ਤੇ ਹੁਆਵੇਈ ਸੀਐਫਓ ਮੈਂਗ ਵਾਂਗਝੂ ਤਹਿਕੀਕਾਤ ਪ੍ਰਭਾਵਿਤ ਕਰਨ ਦਾ ਇਲਜ਼ਾਮ

ਚੀਨ ਨਾਲ ‘ਸੌਦੇਬਾਜ਼ੀ ਵਾਲੀ ਚਿਪ’ ਵਜੋਂ ਵਰਤਣ ਦਾ ਦੋਸ਼

ਵੈਂਕੂਵਰ : ਚੀਨੀ ਟੈਲੀਕਾਮ ਕੰਪਨੀ ਹੁਆਵੇਈ ਦੀ ਸੀਐਫਓ ਮੈਂਗ ਵਾਂਗਝੂ ਦੀ ਗ੍ਰਿਫ਼ਤਾਰੀ ਦਾ ਮਾਮਲਾ ਲਗਾਤਾਰ ਗੁੰਝਲ਼ਦਾਰ ਹੁੰਦਾ ਜਾ ਰਿਹਾ ਹੈ। ਅਦਾਲਤ ਵਿੱਚ ਪੇਸ਼ ਕੀਤੇ ਗਏ ਨਵੇਂ ਦਸਤਾਵੇਜ਼ਾਂ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਕੇਸ ਵਿਚ ਦਖਲਅੰਦਾਜੀ ਕਰਦੇ ਹੋਏ ਇਸ ਨੂੰ ਜ਼ਹਿਰੀਲਾ ਬਣਾ ਚੁੱਕੇ ਹਨ ।

ਬੀ.ਸੀ. ਸੁਪਰੀਮ ਕੋਰਟ ਵਿੱਚ ਮੇਂਗ ਵਾਂਗਜੂ ਦੇ ਵਕੀਲ ਵੱਲੋਂ ਲਗਾਈ ਗਈ ਬੇਨਤੀ ਵਿਚ ਕਿਹਾ ਗਿਆ ਹੈ ਕਿ ਪੁਰੇ ਕੇਸ ਅਤੇ ਕੇਸ ਨੇ ਕਾਰਵਾਈ ਨੂੰ ਉਲਝਾਉਣ ਅਤੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਹੁਆਵੇਈ ਦੀ ਸੀਐਫਓ ਮੈਂਗ ਵਾਂਗਝੂ ਦੀ ਗਿਰਫ੍ਤਾਰੀ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਉਹ ਈਰਾਨ ਦੀ ਵੱਡੀ ਟੈਲੀਕਾਮ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਆਪਣੀ ਪ੍ਰਭਾਵ ਅਤੇ ਜਾਸੂਸੀ ਦਾ ਇਸਤੇਮਾਲ ਕਰਦੀ ਰਹੀ ਹੈ

ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂਂ ਮੇਂਗ ਵਾਂਗਜੂ ਦੇ ਕੇਸ ਨੂੰ ਚੀਨ ਨਾਲ ਵਪਾਰਕ ਸੌਦੇਬਾਜ਼ੀ ਦੇ ਲਈ ਵਰਤਿਆ ਜਾ ਰਿਹਾ ਹੈ। ਡੋਨਾਲਡ ਟਰੰਪ ਦਾ ਇਰਾਦਾ ਹੈ ਇਸਦਾ ਇਸਤੇਮਾਲ ‘ਬਾਰਗੇਨਿੰਗ ਚਿੱਪ’ ਵਜੋਂ ਕੀਤਾ ਜਾ ਰਿਹਾ ਹੈ । ਜਿਸ ਦਾ ਵਾਂਗੂ ਦੇ ਕੇਸ ਇਸ ਨਾਲ ਕੋਈ ਲੈਣਾ-ਦੇਣਾ ਨਹੀਂ । ਨਾਲ ਹੀ ਉਨਾਂ ਕਿਹਾ ਕਿ ਮੇਂਹ ਵਾਂਗੂੰਜ ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ ।

ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੀ ਹਵਾਲਗੀ ਬੇਨਤੀ ਤੋਂ ਬਾਅਦ, 2018 ਵਿੱਚ ਕੈਨੇਡਾ ਨੇ ਮੈਂਗ ਵਾਂਗਜੂ ਨੂੰ ਵੈਂਕੂਵਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ । ਜਿਸ ਤੋਂ ਬਾਅਦ ਉਹ ਅੱਜ ਤਕ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਹੈ ।

ਹੁਆਵੇਈ ਦੀ ਸੀਐਫਓ ਮੈਂਗ ਵਾਂਗਝੂ ਦੀ ਗ੍ਰਿਫ਼ਤਾਰੀ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਉਹ ਈਰਾਨ ਦੀ ਇੱਕ ਵੱਡੀ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਆਪਣੇ ਪ੍ਰਭਾਵ ਤਾਂ ਇਸਤੇਮਾਲ ਕਰ ਰਹੀ ਹੈ। ਏਸ ਟੈਲੀਕਾਮ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਮੇਂਗ ਨੇ ਅਮਰੀਕੀ ਕਾਨੂੰਨਾਂ ਦੀ ਅਣਦੇਖੀ ਕੀਤੀ ਹੈ, ਅਤੇ ਇਹ ਜਾਣ ਬੁੱਝ ਕੇ ਕੀਤਾ ਗਿਆ।

Related News

ਰਾਸ਼ਟਰਪਤੀ ਚੋਣ ਜੇ ਬਿਡੇਨ ਜਿੱਤੇ ਤਾਂ ਮੈਨੂੰ ਛੱਡਣਾ ਪੈ ਸਕਦਾ ਹੈ ਅਮਰੀਕਾ : ਟਰੰਪ

Vivek Sharma

CORONA UPDATE : ਕੋਰੋਨਾ ਤੋਂ ਬਚਾਅ ਲਈ ਮਾਹਿਰਾਂ ਨੇ ਕੈਨੇਡਾ ਵਾਸੀਆਂ ਨੂੰ ਵਤੀਰਾ ਸੁਧਾਰਨ ਦੀ ਦਿੱਤੀ ਸਲਾਹ

Vivek Sharma

IKEA’s Coquitlam ਸਟੋਰ ਅਸਥਾਈ ਤੌਰ ਤੇ ਬੰਦ, ਸਟਾਫ ਮੈਂਬਰ ਦੀ ਕੋਵਿਡ 19 ਰਿਪੋਰਟ ਆਈ ਪਾਜ਼ੀਟਿਵ

Rajneet Kaur

Leave a Comment