channel punjabi
Canada News International Shows

ਲਓ! ਲੱਗ ਗਈਆਂ ਮੌਜਾਂ, ਕੈਨੇਡਾ ‘ਚ Whatsapp ‘ਤੇ ਮਿਲ ਰਿਹਾ ਸੋਨਾ!

ਸਰੀ : ਕੋਰੋਨਾ ਮਹਾਂਮਾਰੀ ਦਾ ਅਸਰ ਵੱਡੇ-ਵੱਡੇ ਬਿਜਨਸ ਮੈਨਾਂ ‘ਤੇ ਪਿਆ ਹੈ । ਉੱਥੇ ਹੀ ਕੋਰੋਨਾ ਮਹਾਂਮਾਰੀ ਕਾਰਨ ਵੱਡੇ-ਵੱਡੇ ਕਾਰੋਬਾਰ ਬੰਦ ਹੋਏ ਹਨ।ਕੋਰੋਨਾ ‘ਤੇ ਚਲਦਿਆ ਕਈ ਚੀਜ਼ਾਂ ਦੀ ਵਿਕਰੀ ਵੀ ਘਟੀ ਹੈ। ਜਿਸ ‘ਤੇ ਚਲਦਿਆ ਬਹੁਤ ਸਾਰੇ ਲੋਕਾਂ ਨੇ ਆਪਣਾ ਸਮਾਨ ਐਨਲਾਈਨ ਵੀ ਵੇਚਿਆ ਹੈ।ਇਸ ਨਾਲ ਹੀ ਸਰੀ ਦੇ ਮਸ਼ੂਹਰ ਮਹਿੰਦਰਾ ਜਿਊਲਰ ਨੇ ਇੱਕ ਵੱਖਰੇ ਤਰੀਕੇ ਨਾਲ ਆਪਣੇ ਗਹਿਣੇ ਸੇਲ ਕਰ ਰਹੇ ਹਨ । ਮਹਿੰਦਰਾ ਜਿਊਲਰ ਨੇ ਲੋਕਾਂ ਨੂੰ ਵਟਸਐਪ ਰਾਹੀ ਗਹਿਣੇ ਦਿਖਾਉਣੇ ਸ਼ੁਰੂ ਕੀਤੇ ਹਨ ।

ਜਿਸ ਨੂੰ ਲੈ ਕੇ ਲੋਕਾਂ ‘ਚ ਵੀ ਕਾਫ਼ੀ ਉਤਸ਼ਾਹ ਹੈ ਤੇ ਲੋਕਾਂ ਵੱਲੋਂ ਕਾਫ਼ੀ ਚੰਗੀ ਖਰੀਦਦਾਰੀ ਕੀਤੀ ਜਾਰੀ ਹੈ । ਹਲਾਂਕਿ ਕਿ ਕੈਨੇਡਾ ‘ਚ ਕੋਰੋਨਾ ਦਾ ਕਹਿਰ ਵੀ ਘੱਟ ਰਿਹਾ ਹੈ । ਪਰ ਇਸ ਨੂੰ ਦੇ ਬਾਬਜੂਦ ਵੀ ਲੋਕ ਇਸ ਤਰ੍ਹਾਂ ਖਰੀਦਦਾਰੀ ਕਾਰਨ ਪਸੰਦ ਕਰ ਰਹੇ ਹਨ ।

Related News

ਕੈਨੇਡਾ ਤੋਂ ਆਈ ਵੱਡੀ ਖ਼ੁਸ਼ਖ਼ਬਰੀ !ਦੇਸ਼ ਨੂੰ ਹੈ ਕਾਮਿਆਂ ਦੀ ਲੋੜ, ਪੰਜਾਬੀ ਚੱਲੇ ਬੰਨ੍ਹ ਬੰਨ੍ਹ ਡਾਰਾਂ ?

Rajneet Kaur

ਕਿਸਾਨਾਂ ਦੀ ਹੋ ਰਹੀ ਹਾਰ ? ਕਾਮਰੇਡ ਹਨ ਇਸਦੇ ਜਿੰਮੇਵਾਰ ? ਕਿ ਬਣੂ ਅੰਦੋਲਨ ਦਾ ?

Rajneet Kaur

Richmond Centre ਦੇ ਮਾਲਕ ਨੇ ਕਿਉਂ ਰੱਖੀਆਂ 5 ਮਿਲੀਅਨ ਦੁਕਾਨਦਾਰਾਂ ਦੀ ਤਸਵੀਰਾਂ?

Rajneet Kaur

Leave a Comment