channel punjabi
Canada International News North America

TCDSB ਨੇ ਕੋਵਿਡ 19 ਆਉਟਬ੍ਰੇਕ ਕਾਰਨ ਦੋ ਸਕੂਲ ਅਸਥਾਈ ਤੌਰ ‘ਤੇ ਕੀਤੇ ਬੰਦ

ਟੋਰਾਂਟੋ ਕੈਥੋਲਿਕ ਜ਼ਿਲ੍ਹਾ ਸਕੂਲ ਬੋਰਡ COVID-19 ਕਾਰਨ ਆਪਣੇ ਦੋ ਸਕੂਲ ਬੰਦ ਕਰ ਰਿਹਾ ਹੈ।

ਬੋਰਡ ਨੇ ਸੋਮਵਾਰ ਰਾਤ ਖਬਰਾਂ ਨੂੰ ਆਨਲਾਈਨ ਸਾਂਝਾ ਕੀਤਾ ਕਿ ਈਟੌਬੀਕੋਕ ਦਾ ਸੇਂਟ ਯੂਜੀਨ ਕੈਥੋਲਿਕ ਸਕੂਲ ਅਤੇ ਉੱਤਰੀ ਯੌਰਕ ਦਾ ਸੇਂਟ ਰੋਚ ਕੈਥੋਲਿਕ ਸਕੂਲ ਵਾਇਰਸ ਦੇ ਆਉਟਬ੍ਰੇਕ ਕਾਰਨ ਬੰਦ ਕਰ ਦਿਤਾ ਹੈ।

TCDSB ਦੀ ਵੈੱਬਸਾਈਟ ਦੇ ਅਨੁਸਾਰ ਸੇਂਟ ਯੁਜਿਨ ਵਿਖੇ 23 ਮਾਰਚ ਤੋਂ 29 ਮਾਰਚ ਦੇ ਵਿਚਕਾਰ ਅੱਠ ਵਿਦਿਆਰਥੀਆਂ ਦੇ ਕੇਸ ਦਰਜ ਕੀਤੇ ਗਏ ਹਨ, ਨਾਲ ਹੀ ਸਟਾਫ ਦੇ ਦੋ ਮਾਮਲੇ ਵੀ ਸਾਹਮਣੇ ਆਏ ਹਨ। ਸੇਂਟ ਰੋਚ ਕੈਥੋਲਿਕ ਸਕੂਲ ਵਿਖੇ ਚਾਰ ਵਿਦਿਆਰਥੀਆਂ ਦੇ ਕੇਸ ਅਤੇ ਇੱਕ ਸਟਾਫ ਦੀ ਲਾਗ ਦੀ ਰਿਪੋਰਟ ਕੀਤੀ ਗਈ ਹੈ।

Related News

ਬਰਨਬੀ ਫਾਇਰ ਡਿਪਾਰਟਮੈਂਟ ਦੇ ਅਮਲੇ ਨੇ ਤੁਰੰਤ ਬਰਨਬੀ ਜਨਰਲ ਹਸਪਤਾਲ ਪਹੁੰਚ ਕੇ ਅੱਗ ‘ਤੇ ਪਾਇਆ ਕਾਬੂ

Rajneet Kaur

ਬੀ.ਸੀ. ਵਿਚ ਨਿੱਜੀ ਤੌਰ ਤੇ ਇਨਡੋਰ ਧਾਰਮਿਕ ਇਕੱਠਾਂ ਤੇ ਅਸਥਾਈ ਤੌਰ ‘ਤੇ ਰੋਕ

Rajneet Kaur

ਸਕੂਲ ਖੋਲਣ ਦੇ ਮੁੱਦੇ ‘ਤੇ ਅਧਿਆਪਕਾਂ ਅਤੇ ਓਂਟਾਰੀਓ ਸਰਕਾਰ ਵਿਚਾਲੇ ਰੇੜਕਾ ਜਾਰੀ

Vivek Sharma

Leave a Comment