channel punjabi
Canada International News North America

ਟੋਰਾਂਟੋ: ਇੱਕ TTC ਕਰਮਚਾਰੀ ਨੂੰ ਟਾਉਨ ਸੈਂਟਰ ਸਟੇਸ਼ਨ ਤੇ ਇਕ ਨੌਜਵਾਨ ਨੇ ਮਾਰਿਆ ਚਾਕੂ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇੱਕ ਟੀਟੀਸੀ ਕਰਮਚਾਰੀ ਨੂੰ ਟਾਉਨ ਸੈਂਟਰ ਸਟੇਸ਼ਨ ਤੇ ਇਕ ਨੌਜਵਾਨ ਨੇ ਚਾਕੂ ਮਾਰਿਆ ਹੈ।

ਪੁਲਿਸ ਨੇ ਦਸਿਆ ਕਿ ਕਰੀਬ ਸ਼ਾਮ 5:30 ਵਜੇ SRT ਪਲੇਟਫਾਰਮ ‘ਤੇ ਇਹ ਘਟਨਾ ਵਾਪਰੀ। ਪੁਲਿਸ ਨੇ ਇਕ ਟਵੀਟ ‘ਚ ਕਿਹਾ ਕਿ ਪੀੜਿਤ ਦੇ ਲਗਾਤਾਰ ਖੂਨ ਵਗ ਰਿਹਾ ਹੈ ਪਰ ਨਾਲ ਹੀ ਉਨ੍ਹਾਂ ਅਪਡੇਟ ਦਿਤੀ ਕਿ ਸਟਾਂ ਜਾਨਲੇਵਾ ਨਹੀਂ ਹਨ। ਪੁਲਿਸ ਨੇ ਕਿਹਾ ਕਿ ਸ਼ੱਕੀ ਨੌਜਵਾਨ ਨੇ ਸਾਰੇ ਕਾਲੇ ਕਪੜੇ ਪਹਿਨੇ ਸਨ ।ਜਿਸ ਨੂੰ ਆਖਰੀ ਵਾਰ ਜੀਓ ਟ੍ਰਾਂਜਿਟ ਖੇਤਰ ਵਿੱਚ ਜਾਂਦਾ ਵੇਖਿਆ ਗਿਆ ਸੀ। ਪੁਲਿਸ ਵਲੋਂ ਭਾਲ ਜਾਰੀ ਹੈ।

Related News

ਫੈਡਰਲ ਬਜਟ ਤੋਂ ਪਹਿਲਾਂ ਟਰੂਡੋ ਦੀ ਵਿਰੋਧੀ ਧਿਰ ਆਗੂਆਂ ਨਾਲ ਮੁਲਾਕਾਤ

Vivek Sharma

ਮੇਅਰ ਪੈਟ੍ਰਿਕ ਬ੍ਰਾਊਨ ਨੇ ਆਪਣੀ ਨਵਜੰਮੀ ਬੱਚੀ ਦੀ ਤਸਵੀਰ ਕੀਤੀ ਸਾਂਝੀ, ਪੀ.ਐਮ. ਟਰੂਡੋ ਨੇ ਦਿੱਤੀ ਵਧਾਈ

Vivek Sharma

ਆਫ ਡਿਉਟੀ ਯੌਰਕ ਦੇ ਖੇਤਰੀ ਪੁਲਿਸ detective ‘ਤੇ ਜਿਨਸੀ ਸ਼ੋਸ਼ਣ ਦੇ ਲਗਾਏ ਗਏ ਦੋਸ਼

Rajneet Kaur

Leave a Comment