channel punjabi
Canada International News North America

ਜਸਟਿਨ ਟਰੂਡੋ ਵੀ ਖੜੇ ਹੋਏ ਕਿਸਾਨਾਂ ਦੇ ਹੱਕ ‘ਚ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਅੰਦਲੋਨਾਂ ਦੀ ਕੈਨੇਡਾ ਹਮੇਸ਼ਾ ਹੀ ਹਿਮਾਇਤ ਕਰਦਾ ਹੈ। ਟਰੂਡੋ, ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਭਾਰਤ ਵਿਚ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਬੋਲਣ ਵਾਲੇ ਪਹਿਲੇ ਅੰਤਰਰਾਸ਼ਟਰੀ ਨੇਤਾ ਬਣ ਗਏ ਹਨ।

ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀ ਵਧਾਈ ਦਿੰਦਿਆਂ ਟਰੂਡੋ ਨੇ ਕਿਸਾਨ ਸੰਘਰਸ਼ ਦੀ ਗੱਲ ਕੀਤੀ।ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ ਨੇ ਭਾਰਤ ਸਰਕਾਰ ਤੱਕ ਪਹੁੰਚ ਕਰਕੇ ਕਿਸਾਨਾਂ ਪ੍ਰਤੀ ਆਪਣੀ ਫਿਕਰ ਜ਼ਾਹਿਰ ਕੀਤੀ ਹੈ।

Related News

ਟੋਰਾਂਟੋ: ਡੱਚ ਪੁਲਸ ਨੇ ਇਕ ਵੱਡੇ ਏਸ਼ੀਅਨ ਡਰੱਗ ਮਾਫੀਏ ਦੇ ਡੀਲਰ ਨੂੰ ਕੀਤਾ ਗ੍ਰਿਫ਼ਤਾਰ

Rajneet Kaur

ਕਿਵੇਂ ਇੱਕ ਬੀ.ਸੀ. ਪੱਬ ਟ੍ਰੀਵੀਆ ਨਾਈਟ ਇੱਕ COVID-19 ਸੁਪਰਸਪ੍ਰੈਡਰ ਈਵੈਂਟ ਵਿੱਚ ਬਦਲ ਗਈ,ਸਿਹਤ ਅਧਿਕਾਰੀਆਂ ਨੇ ਇਕ ਪੋਸਟਰ ਕੀਤਾ ਜਾਰੀ

Rajneet Kaur

ਯਮਨ ‘ਚ ਹਵਾਈ ਅੱਡੇ ’ਤੇ ਹਮਲਾ, ਵਾਲ-ਵਾਲ ਬਚੇ ਪ੍ਰਧਾਨ ਮੰਤਰੀ ਅਤੇ ਮੰਤਰੀ, 22 ਦੀ ਮੌਤ

Vivek Sharma

Leave a Comment