channel punjabi
International News USA

ਅਮਰੀਕੀ ਰਾਸ਼ਟਰਪਤੀ ਚੋਣ ਨਤੀਜੇ : ਜੋ ਬਿਡੇਨ ਨੇ ਹਾਸਲ ਕੀਤੀ ਵੱਡੀ ਲੀਡ

ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸ਼ੁਰੂਆਤ ਵਿੱਚ ਜਿਥੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਲੀਡ ਹਾਸਲ ਕਰ ਰਹੇ ਸਨ, ਉਥੇ ਹੀ ਚੋਣ ਨਤੀਜੇ ਹੁਣ ਪਲਟਣੇ ਸ਼ੁਰੂ ਹੋ ਗਏ ਹਨ। ਤਾਜ਼ਾ ਰੁਝਾਨਾਂ ਮੁਤਾਬਕ ਇਲਕੈਟੋਰਲ ਵੋਟ ‘ਚ ਫਿਲਹਾਲ ਜੋ ਬਾਇਡਨ ਅੱਗੇ ਚੱਲ ਰਹੇ ਹਨ। ਜੋ ਬਾਇਡਨ ਨੂੰ 129 ਤੇ ਟਰੰਪ ਡੌਨਾਲਡ ਟਰੰਪ ਨੂੰ 94 ਇਲੈਕਟੋਰਲ ਵੋਟ ਮਿਲੇ ਹਨ।

ਅਮਰੀਕਾ ‘ਚ ਕੁੱਲ ਇਲੈਕਟਰਸ ਦੀ ਸੰਖਿਆਂ 538 ਹੈ ਤੇ ਬਹੁਮਤ ਲਈ 270 ਦਾ ਅੰਕੜਾ ਲੋਂੜੀਦਾਂ ਹੈ। ਡੌਨਾਲਡ ਟਰੰਪ ਤੇ ਜੋ ਬਾਇਡਨ ਨੂੰ ਰਾਸ਼ਟਰਪਤੀ ਬਣਨ ਲਈ 270 ਦੇ ਅੰਕੜੇ ਨੂੰ ਪਾਰ ਕਰਨਾ ਹੋਵੇਗਾ ।

Related News

ਚੀਨ ਦੀ ਗੁੰਡਾਗਰਦੀ ਖ਼ਿਲਾਫ਼ ਫਰਾਂਸ ਵੀ ਆਇਆ ਮੈਦਾਨ ‘ਚ, ਦੋ ਜੰਗੀ ਬੇੜੇ ਕੀਤੇ ਰਵਾਨਾ

Vivek Sharma

ਡੈਲਟਾ ਦੇ ਬਾਉਂਡਰੀ ਬੇਅ ਏਅਰਪੋਰਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਜ਼ਖਮੀ

Rajneet Kaur

ਏਅਰ ਬੱਬਲ ਸਮਝੌਤੇ ਅਧੀਨ ਭਾਰਤ ਅਤੇ ਕੈਨੇਡਾ ਦਰਮਿਆਨ ਚੱਲਣਗੀਆਂ 56 ਹੋਰ ਉਡਾਣਾਂ

Vivek Sharma

Leave a Comment