channel punjabi
Canada International News North America

ਪੀਲ ਪੁਲਿਸ ਨੂੰ ਮਿਸੀਸਾਗਾ ‘ਚ ਇੱਕ ਵਾਹਨ ‘ਚ ਮਿਲਿਆ ਇੱਕ ਰਿਵਾਲਵਰ ਅਤੇ ਅਸਲਾ , ਵਾਹਨ ਚਾਲਕ ਗ੍ਰਿਫਤਾਰ

ਪੀਲ ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਮਿਸੀਸਾਗਾ ‘ਚ ਇੱਕ ਵਾਹਨ ਵਿੱਚ ਇੱਕ ਰਿਵਾਲਵਰ ਅਤੇ ਅਸਲਾ ਮਿਲਿਆ ਹੈ।

ਉਨ੍ਹਾਂ ਦਸਿਆ ਕਿ ਅਧਿਕਾਰੀ ਤਕਰੀਬਨ ਸ਼ਾਮ 6:15 ਵਜੇ ਏਲਿੰਗਟਨ ਐਵੇਨਿਊ ਅਤੇ ਕੈਨੇਡੀ ਰੋਡ ਦੇ ਖੇਤਰ ਵਿਚ ਵਾਹਨ ਦੀ ਭਾਲ ਵਿਚ ਓਪੀਪੀ ਦੀ ਸਹਾਇਤਾ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਕਾਰ ਅਤੇ ਡਰਾਈਵਰ ਨੂੰ ਲੱਭਿਆ, ਤਾਂ ਉਨ੍ਹਾਂ ਨੂੰ ਹਥਿਆਰ ਅਤੇ ਗੋਲੀਆਂ ਵੀ ਬਰਾਮਦ ਹੋਈਆਂ ।ਜਿੰਨ੍ਹਾਂ ਨੂੰ ਉਨ੍ਹਾਂ ਨੇ ਜ਼ਬਤ ਕਰ ਲਿਆ ਹੈ।

ਮਿਸੀਸਾਗਾ ਦੇ ਰਹਿਣ ਵਾਲੇ 20 ਸਾਲਾ ਟਾਇਰਨ ਸੈਮੂਅਲਜ਼ ਨੂੰ ਅਪਰੇਸ਼ਨ ਸਮੇਤ 7 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਟਾਇਰਨ ਸੈਮੂਅਲਜ਼ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

Related News

cyberattack ਦੇ ਕਾਰਨ COVID-19 ਰੀਬੇਟ ਚੈਕਸ ਵਿਚ ਹੋਵੇਗੀ ਦੇਰੀ:ICBC

Rajneet Kaur

ਕੈਨੇਡੀ ਅਤੇ ਹਾਈਵੇ 401 ਦੇ ਕੋਲ ਚਾਕੂ ਮਾਰ ਕੇ ਇਕ ਵਿਅਕਤੀ ਦੀ ਮੌਤ,2 ਸ਼ੱਕੀ ਵਿਅਕਤੀ ਗ੍ਰਿਫਤਾਰ

Rajneet Kaur

Etobicoke ‘ਚ ਸੈਨਰੈਮੋ ਬੇਕਰੀ ਦੇ ਸੰਸਥਾਪਕ ਦੀ COVID-19 ਨਾਲ ਹੋਈ ਮੌਤ

Rajneet Kaur

Leave a Comment