Channel Punjabi
Canada International News North America

54 ਸਾਲਾ ਵਿਅਕਤੀ ਨਾਲ ਟਕਰਾਈ ਟ੍ਰਾਂਸਲਿੰਕ ਬੱਸ

ਇਕ ਟ੍ਰਾਂਸਲਿੰਕ ਬੱਸ ਨਾਲ ਟਕਰਾਉਣ ਕਾਰਨ ਇਕ ਰਾਹਗੀਰ, 54 ਸਾਲਾ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਬਰਨਬੀ RCMP ਦੇ ਅਨੁਸਾਰ ਇਹ ਘਟਨਾ ਬੁੱਧਵਾਰ ਸ਼ਾਮ 6 ਵਜੇ ਤੋਂ ਪਹਿਲਾਂ ਸਪਿਰਲਿੰਗ-ਬਰਨਬੀ ਲੇਕ ਸਕਾਈਟਰੇਨ ਸਟੇਸ਼ਨ ‘ਤੇ ਵਾਪਰੀ।

ਟ੍ਰਾਂਸਲਿੰਕ ਸਥਿਤੀ ਤੋਂ ਜਾਣੂ ਹੈ ਅਤੇ ਬੱਸ ਡਰਾਈਵਰ ਪੁਲਿਸ ਨੂੰ ਸਹਿਯੋਗ ਦੇ ਰਿਹਾ ਹੈ।

Related News

ਰਾਸ਼ਟਰਪਤੀ ਚੁਣੇ ਜਾਣ ਪਿੱਛੋਂ ਜੋਅ ਬਿਡੇਨ ਦਾ ਪਹਿਲਾ ਜਨ ਸੰਦੇਸ਼, ਅਮਰੀਕੀ ਏਕਤਾ ਦਾ ਦਿੱਤਾ ਸੁਨੇਹਾ

Vivek Sharma

ਨਿਊ ਬਰਨਸਵਿਕ ਨਿਵਾਸੀਆਂ ਨੇ ਇਨਡੋਰ ਮਾਸਕ ਦੇ ਨਿਯਮ ਨੂੰ ਅਪਣਾਉਣਾ ਕੀਤਾ ਸ਼ੁਰੂ

Vivek Sharma

Labour Day 2020: ਓਟਾਵਾ ਵਿੱਚ ਲੇਬਰ ਡੇਅ ਦੇ ਮੌਕੇ ਕੀ ਕੁਝ  ਖੁੱਲ੍ਹਾ ਅਤੇ ਬੰਦ ਰਹੇਗਾ?

Rajneet Kaur

Leave a Comment

[et_bloom_inline optin_id="optin_3"]