Channel Punjabi
International News Sticky

ਇਟਲੀ ‘ਚ ਕਈ ਬੱਚੇ ਹੋਏ ਕੋਰੋਨਾ ਵਾਇਰਸ ਦਾ ਸ਼ਿਕਾਰ

ਇਟਲੀ: ਕੋਰੋਨਾ ਦਾ ਕਹਿਰ ਹਰ ਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ।ਇਟਲੀ ਦੀ ਨਾਗਰਿਕ ਸੁਰੱਖਿਆ ਵਿਭਾਗ ਦੀ ਤਕਨੀਕੀ ਅਤੇ ਵਿਿਗਆਨੀ ਕਮੇਟੀ ਨੇ ਦੱਸਿਆ ਕਿ ਦੇਸ਼ ਵਿੱਚ ਕੋਰੋਨਾ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ 4,564 ਬੱਚੇ ਇਸ ਦੀ ਲਪੇਟ ਵਿੱਚ ਆਏ ਹਨ, ਕੁੱਲ 23,5,763 ਮਾਮਲੇ ਸਾਹਮਣੇ ਆਏ ਜਿੰਨ੍ਹਾਂ ‘ਚੋਂ 34,114 ਲੋਕਾਂ ਦੀ ਮੌਤ ਹੋ ਚੁੱਕੀ ਹੈ।ਦੱਸ ਦਈਏ ਕੋਰੋਨਾ ਕਾਰਨ ਜਿੰਨ੍ਹਾਂ ਬੱਚਿਆਂ ਦੀ ਮੌਤ ਹੋਈ ਹੈ ਉਨ੍ਹਾਂ ਦੀ ਉਮਰ 7 ਸਾਲ ਤੋਂ ਘੱਟ ਸੀ।ਇਟਲੀ ਵਿੱਚ ਕੁਝ ਹਦਾਇਤਾਂ ਨੂੰ ਲੱਾਗੂ ਕਰਕੇ ਕੰਮਕਾਰ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਚੁੱਕੀ ਹੈ।

Related News

ਐਮੀ ਕੋਨੀ ਬੈਰਟ ਨੇ ਸੰਭਾਲਿਆ ਸੁਪਰੀਮ ਕੋਰਟ ਦੀ ਜੱਜ ਦਾ ਅਹੁਦਾ

Vivek Sharma

ਭਾਵੁਕ ਹੋਏ ਪ੍ਰੀਮੀਅਰ ਡੱਗ ਫੋਰਡ ਨੇ ਓਂਟਾਰੀਓ ਵਾਸੀਆਂ ਤੋਂ ਮੰਗੀ ਮੁਆਫ਼ੀ, ‘ਪੇਡ ਸਿੱਕ ਡੇਅ ਪ੍ਰੋਗਰਾਮ’ ਨੂੰ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ

Vivek Sharma

ਡੌਨ ਵੈਲੀ ਪਾਰਕਵੇਅ ਤੇ ਡੌਨ ਮਿੱਲਜ਼ ਵਿੱਚ ਇੱਕ ਕਾਰ ਦੇ ਗਾਰਡਰੇਲ ਤੋੜ ਕੇ ਖੱਡ ਵਿੱਚ ਡਿੱਗ ਜਾਣ ਨਾਲ ਦੋ ਵਿਅਕਤੀ ਜ਼ਖ਼ਮੀ

Rajneet Kaur

Leave a Comment

[et_bloom_inline optin_id="optin_3"]