channel punjabi
Canada International News North America

ਮਾਂਟਰੀਅਲ : 20 ਸਾਲਾ ਵਿਅਕਤੀ ਨੂੰ ਗੈਲਰੀਸ ਡੀ ਅੰਜੌ ਮਾਲ ਨੇੜੇ ਛੁਰਾ ਮਾਰ ਦੋਸ਼ੀ ਹੋਇਆ ਫਰਾਰ

ਮਾਂਟਰੀਅਲ  : 20 ਸਾਲਾ ਵਿਅਕਤੀ ਨੂੰ ਸ਼ਨੀਵਾਰ ਨੂੰ ਮਾਂਟਰੀਅਲ ਦੇ ਅੰਜੌ (Anjou) ਸ਼ਹਿਰ ਵਿੱਚ ਇੱਕ ਰੈਸਟੋਰੈਂਟ ਪਾਰਕਿੰਗ ਵਿੱਚ ਚਾਕੂ ਮਾਰਿਆ ਗਿਆ।

ਮਾਂਟਰੀਅਲ ਪੁਲਿਸ ਦੇ ਬੁਲਾਰੇ ਕੈਰੋਲੀਨ ਚੈਵਰਫਿਲਸ (Caroline Chèvrefils) ਅਨੁਸਾਰ  ਇਹ ਘਟਨਾ ਸ਼ਾਮ 4:30 ਵਜੇ ਜੈਰੀ ਸਟ੍ਰੀਟ ਨੇੜੇ ਗੈਲਰੀਸ ਡੀ ਅੰਜੌ (Galeries d’Anjou) ਸ਼ਾਪਿੰਗ ਸੈਂਟਰ ‘ਤੇ ਵਾਪਰੀ। ਪੀੜਿਤ ਵਿਅਕਤੀ ਉਸ ਸਮੇਂ ਹੋਸ਼ ‘ਚ ਸੀ ਜਦੋਂ ਪੁਲਿਸ ਅਧਿਾਕਰੀ ਪਹੁੰਚੇ ਸਨ। ਉਸਨੂੰ ਹਸਪਤਾਲ ਪਹੁੰਚਾਇਆ ਗਿਆ।

ਚੈਵਰਫਿਲਸ ਨੇ ਕਿਹਾ ਕਿ ਪੀੜਿਤ ਪੁਲਿਸ ਨਾਲ ਕੋ-ਓਪੋਰੇਟਿੰਗ (co-operating) ਨਹੀਂ ਹੈ ।ਇਸ ਲਈ ਘਟਨਾ ਦੇ ਹਾਲਾਤ ਅਜੇ ਵੀ ਅਣਜਾਣ ਹਨ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਚਾਕੂ ਮਾਰਨ ਵਾਲਾ ਦੋਸ਼ੀ ਫਰਾਰ ਹੋ ਗਿਆ ਸੀ। ਫਿਲਹਾਲ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ।

Related News

ਬਰੈਂਪਟਨ ਵਿੱਚ ਛੁਰੇਬਾਜ਼ੀ ਦੀ ਵਾਪਰੀ ਦੂਹਰੀ ਘਟਨਾ ਤੋਂ ਬਾਅਦ ਤਿੰਨ ਵਿਅਕਤੀ ਹਿਰਾਸਤ ‘ਚ

Rajneet Kaur

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 3,069 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਟੋਰਾਂਟੋ: ਕੋਵਿਡ 19 ਦੇ ਕਾਰਨ 9 TDSB ਸਕੂਲ ਜਨਵਰੀ ਤੱਕ ਰਹਿਣਗੇ ਬੰਦ

Rajneet Kaur

Leave a Comment