channel punjabi
Canada International News North America

ਸਿੱਖ ਮੋਟਰਸਾਈਕਲ ਕਲੱਬ ਆਫ ਉਨਟਾਰੀੳ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕੱਢੀ ਗਈ ਮੋਟਰਸਾਈਕਲ ਰੈਲੀ

ਭਾਰਤੀ ਕਿਸਾਨਾਂ ਦੇ ਸੰਘਰਸ਼ ਦਾ ਅਸਰ ਹੁਣ ਵਿਦੇਸ਼ਾਂ ‘ਚ ਵੀ ਵੇਖਣ ਨੂੰ ਮਿਲ ਰਹਾ ਹੈ । ਸਿੱਖ ਮੋਟਰ-ਸਾਈਕਲ ਕਲੱਬ ਆਫ ਉਨਟਾਰੀੳ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਬਰੈਂਪਟਨ ਅਤੇ ਮਿਸੀਸਾਗਾ ਸਿਟੀ ਕਾਊਂਸਲ ਤੋਂ ਲੈ ਕੇ ਇੰਡੀਅਨ ਕੌਂਸਲੇਟ ਆਫਸ ਟੋਰੰਟੋ ਤੱਕ ਮੋਟਰ-ਸਾਈਕਲ ਰੈਲੀ ਕੱਢੀ ਗਈ । ਸਰਕਾਰੀ ਹਦਾਇਤਾਂ ਦਾ ਪਾਲਣ ਕਰਦਿਆਂ ਪ੍ਰਬੰਧਕਾਂ ਵੱਲੋਂ ਸੋਸਲ ਡਿਸਟੈਂਸ ਦਾ ਖ਼ਾਸ ਧਿਆਨ ਰੱਖਿਆ ਗਿਆ ।ਕਾਂਉਸਲੇਟ ਆਫਸ ਦੇ ਬਾਹਰ ਪਹੁੰਚ ਕੇ ਸਿੱਖ ਮੋਟਰ-ਸਾਈਕਲ ਕਲੱਬ ਦੇ ਪ੍ਰਬੰਧਕਾਂ ਵੱਲੋਂ ਇੱਕ ਮੈਮੋਰੰਡਮ ਈਮੇਲ ਜ਼ਰੀਏ ਕੌਸਲੇਟ ਜਨਰਲ ਨੂੰ ਭੇਜਿਆ ਗਿਆ।

Related News

ਪਾਕਿਸਤਾਨ ਨੂੰ 73 ਸਾਲਾਂ ਤੋਂ ਵੀ ਨਹੀਂ ਮਿਲੀ ਆਜ਼ਾਦੀ : ਮਾਰਵੀ

Vivek Sharma

ਕੈਨੇਡਾ ਨੂੰ ਕੋਵਿਡ-19 ਦੀਆਂ 1•9 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ

Rajneet Kaur

ਗੂਗਲ ਦੇ GMAIL ਵਿੱਚ ਆਈ ਖ਼ਰਾਬੀ, ਦੁਨੀਆ ਭਰ ਦੇ ਈ-ਸੰਚਾਰ ਵਿੱਚ ਆਈ ਰੁਕਾਵਟ

Vivek Sharma

Leave a Comment