channel punjabi
Canada International News North America

ਸਸਕੈਟੂਨ ਐਜੂਕੇਸ਼ਨ ਬੋਰਡ ਨੇ ਕੇਂਦਰੀ ਸਸਕੈਟੂਨ ਸਕੂਲ ਕਮਿਉਨਿਟੀ ਦੀ ਸੇਵਾ ਲਈ ਨਵੇਂ ਸਕੂਲ ਲਈ ਦੋ ਸਥਾਨਾਂ ਦੀ ਸੰਭਾਵਿਤ ਜਗ੍ਹਾ ਵਜੋਂ ਕੀਤੀ ਚੋਣ

ਸਸਕੈਟੂਨ ਐਜੂਕੇਸ਼ਨ ਬੋਰਡ ਨੇ ਕੇਂਦਰੀ ਸਸਕੈਟੂਨ ਸਕੂਲ ਕਮਿਉਨਿਟੀ ਦੀ ਸੇਵਾ(serve) ਲਈ ਨਵੇਂ ਸਕੂਲ ਲਈ ਦੋ ਸਥਾਨਾਂ ਦੀ ਸੰਭਾਵਿਤ ਜਗ੍ਹਾ ਵਜੋਂ ਚੋਣ ਕੀਤੀ ਹੈ। ਪ੍ਰਿੰਸੈਸ ਅਲੈਗਜ਼ੈਂਡਰਾ ਸਕੂਲ ਦੀ ਸਾਈਟ ਅਤੇ ਓਪਟੀਮਿਸਟ ਪਾਰਕ ਨੂੰ ਸਾਈਟ ਵੈਲੀਡੇਸ਼ਨ ਅਧਿਐਨ ਕਰਨ ਲਈ ਸੱਤ ਸੰਭਾਵਿਤ ਸਾਈਟਾਂ ਵਿੱਚੋਂ ਚੁਣਿਆ ਗਿਆ ਹੈ। ਅਧਿਐਨ ਇਹ ਫੈਸਲਾ ਕਰੇਗਾ ਕਿ ਕਿੰਗ ਜੋਰਜ, ਪਲੀਜੈਂਟ ਹਿੱਲ ਅਤੇ ਪ੍ਰਿੰਸੈਸ ਅਲੇਗਜ਼ੈਂਡਰਾ ਸਕੂਲ ਭਾਈਚਾਰਿਆਂ ਨੂੰ ਸਰਵਉੱਤਮ ਸਰਵ ਕੋਣ ਦੇਵੇਗਾ।

ਆਉਣ ਵਾਲੇ ਟੈਸਟ ਫਿਟਸ ਦੇ ਮਾਪਦੰਡਾਂ ਵਿੱਚ ਆਉਟਡੋਰ ਲਰਨਿੰਗ ਦੀਆਂ ਥਾਂਵਾਂ, ਖੇਡ ਦੇ ਮੈਦਾਨਾਂ, ਟ੍ਰੈਫਿਕ ਅਤੇ ਪਾਰਕਿੰਗ ਦੀ ਉਪਲਬਧਤਾ ਦੀਆਂ ਸੰਭਾਵਨਾਵਾਂ ਸ਼ਾਮਲ ਹੋਣਗੀਆਂ। ਸਿੱਖਿਆ ਬੋਰਡ ਦਾ ਕਹਿਣਾ ਹੈ ਕਿ ਇਹ ਟੈਸਟ ਫਿੱਟ ਅਤੇ ਅਪ੍ਰੈਲ ਦੇ ਅੱਧ ਵਿਚ ਵਾਧੂ ਜਾਣਕਾਰੀ ‘ਤੇ ਅਪਡੇਟ ਪ੍ਰਦਾਨ ਕਰੇਗਾ। ਉਨ੍ਹਾਂ ਇਹ ਵੀ ਦਸਿਆ ਕਿ ਜਨਤਕ ਸ਼ਮੂਲੀਅਤ ਸੈਸ਼ਨ ਵੀ ਪ੍ਰਕਿਰਿਆ ਦਾ ਹਿੱਸਾ ਹੋਣਗੇ।

Related News

4 ਜਨਵਰੀ ਨੂੰ ਮੁੜ ਤੋਂ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੁੱਖ ਮੰਗਾਂ ਨੂੰ ਲੈ ਕੇ ਹੋਵੇਗੀ ਚਰਚਾ

Rajneet Kaur

ਮਹਿਲਾ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਵਾਲਾ ਗ੍ਰਿਫ਼ਤਾਰ

Vivek Sharma

ਭਾਰਤੀ ਮੂਲ ਦੀ ਕਿਰਨ ਸ਼ਾਹ ਨੇ ਕੈਨੇਡਾ ਦੀ ਧਰਤੀ ਤੇ ਰਚਿਆ ਇਤਿਹਾਸ, ਕੋਰਟ ਦੀ ਜੱਜ ਨਿਯੁਕਤ

Vivek Sharma

Leave a Comment