channel punjabi
International News North America

ਯੂਰਪ ਮੈਥ ਓਲੰਪਿਆਡ ਲਈ ਯੂਕੇ ਦੀ ਟੀਮ ਵਿਚ ਭਾਰਤੀ ਮੂਲ ਦੀ ਸਭ ਤੋਂ ਘੱਟ ਉਮਰ ਦੀ ਬੱਚੀ ਸ਼ਾਮਿਲ

13 ਸਾਲਾਂ ਦੀ ਸਕੂਲ ਜਾਂਦੀ ਭਾਰਤੀ ਮੂਲ ਦੀ ਬੱਚੀ ਮਾਣਮੱਤੇ ਯੂਰਪ ਮੈਥ ਓਲੰਪਿਆਡ ਲਈ ਯੂਕੇ ਦੀ ਟੀਮ ਵਿਚ ਚੁਣੀ ਗਈ ਹੈ। ਇਸ ਦੀ ਮੇਜ਼ਬਾਨੀ ਜਾਰਜੀਆ ਅਗਲੇ ਮਹੀਨੇ ਕਰ ਰਿਹਾ ਹੈ।

ਆਨਿਆ ਗੋਇਲ ਦੱਖਣੀ ਲੰਡਨ ਦੇ ਡਲਵਿਚ ‘ਚ ਸਥਿਤ ਐਲੀਅਨਜ਼ ਸਕੂਲ ਦੀ ਵਿਦਿਆਰਥਅਣ ਹੈ। ਲਾਕਡਾਊਨ ਦੌਰਾਨ ਲੱਗੀਆਂ ਵਿਸ਼ੇਸ਼ ਕਲਾਸਾਂ ਵਿਚ ਮੈਥ ਦੀ ਸਿੱਖਿਆ ਲੈਣ ਲਈ ਸ਼ਾਮਲ ਹੁੰਦੀ ਰਹੀ ਹੈ। ਉਹ ਸਾਬਕਾ ਮੈਥ ਉਲੰਪੀਅਨ ਅਮਿਤ ਗੋਇਲ ਉਸ ਦੇ ਪਿਤਾ ਤੇ ਮੈਥ ਕੋਚ ਹਨ। ਦੱਸ ਦਈਏ ਹਰ ਸਾਲ ਨਵੰਬਰ ਮਹੀਨੇ ‘ਚ ਹੋਣ ਵਾਲੇ ਮੈਥ ਓਲੰਪਿਆਡ ‘ਚ ਬ੍ਰਿਟੇਨ ਦੇ ਛੇ ਲੱਖ ਤੋਂ ਜ਼ਿਆਦਾ ਵਿਦਿਆਰਥੀ ਯੂਕੇਐੱਮਟੀ ਪੇਪਰ ‘ਚ ਸ਼ਾਮਲ ਹੁੰਦੇ ਹਨ ਜਿਨ੍ਹਾਂ ਚੋਂ ਸਿਰਫ਼ ਇਕ ਹਜ਼ਾਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ।

Related News

ਕਿਊਬਿਕ ‘ਚ 3 ਅਗਸਤ ਨੂੰ ਲਾਗੂ ਹੋਵੇਗਾ ਨਵਾਂ ਨਿਯਮ, 250 ਲੋਕ ਹੋ ਸਕਣਗੇ ਇਕੱਠੇ

Rajneet Kaur

BIG NEWS : ਕਿਊਬਿਕ ਵਿੱਚ ਵੀਕਐਂਡ ਤੋਂ ਲਾਗੂ ਹੋਵੇਗਾ ਨਾਈਟ ਕਰਫ਼ਿਊ, ਉਲੰਘਣਾ ਕਰਨ ਵਾਲੇ ਨੂੰ ਹੋਵੇਗਾ 6000 ਡਾਲਰ ਤੱਕ ਦਾ ਜੁਰਮਾਨਾ

Vivek Sharma

ਜਾਰਜਟਾਊਨ, ਓਨਟਾਰੀਓ ਦੇ ਇੱਕ ਘਰ ਵਿੱਚ ਲੱਗੀ ਅੱਗ ਕਾਰਨ ਦੋ ਵਿਅਕਤੀਆਂ ਦੀ ਮੌਤ

Rajneet Kaur

Leave a Comment