channel punjabi
Canada International News North America

ਮੰਗਲਵਾਰ ਨੂੰ ਸਸਕੈਚਵਨ ‘ਚ ਕੋਰੋਨਾ ਵਾਇਰਸ ਦੇ 10 ਨਵੇਂ ਕੇਸਾਂ ਦੀ ਪੁਸ਼ਟੀ

ਮੰਗਲਵਾਰ ਨੂੰ ਸਸਕੈਚਵਨ ਵਿਚ ਰਿਪੋਰਟ ਕੀਤੇ 10 ਨਵੇਂ ਕੋਰੋਨਾ ਵਾਇਰਸ ਕੇਸਾਂ ਵਿਚੋਂ ਦੋ ਸਸਕਾਟੂਨ ਕਾਰੋਬਾਰ ਵਿਚ ਫੈਲਣ ਨਾਲ ਜੁੜੇ ਹੋਏ ਹਨ।

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਬ੍ਰਾਂਡਟ ਇੰਡਸਟਰੀਜ਼ ਵਿਚ ਕੋਵਿਡ 19 ਦੇ 19 ਮਾਮਲੇ ਸਾਹਮਣੇ ਆਏ ਹਨ।

ਸੂਬੇ ਦੇ ਹੋਰ ਨਵੇਂ ਕੇਸਾਂ ਵਿਚੋਂ, ਚਾਰ ਕੇਸ ਸਸਕੈਟੂਨ ਦੇ ਹਨ, ਦੋ ਰੈਜੀਨਾ, ਇਕ ਉੱਤਰ ਪੂਰਬ ਅਤੇ ਦੂਜੇ ਕੇਂਦਰੀ ਪੱਛਮੀ ਜ਼ੋਨਾਂ ਵਿਚ ਹਨ । ਸੂਬੇ ਵਿਚ ਕੁੱਲ ਕੇਸਾਂ ਦੀ ਗਿਣਤੀ 1,824 ਹੈ, ਜਿਨ੍ਹਾਂ ਵਿਚੋਂ 146 ਕਿਰਿਆਸ਼ੀਲ ਮਾਮਲੇ ਹਨ।

ਨੌਂ ਲੋਕ ਹਸਪਤਾਲ ਵਿਚ ਹਨ – ਸੱਸਕੈਟੂਨ ਵਿਚ ਅੱਠ ਅਤੇ ਰੇਜੀਨਾ ਵਿਚ ਇਕ ਹੈ। ਸਸਕਾਟੂਨ ਵਿਚ ਇਕ ਵਿਅਕਤੀ ਗਹਿਰੀ ਦੇਖਭਾਲ ਵਿਚ ਹੈ। ਸੂਬੇ ‘ਚ ਕੁਲ 1,654 ਲੋਕ ਠੀਕ ਹੋ ਚੁੱਕੇ ਹਨ ਅਤੇ 24 ਲੋਕਾਂ ਦੀ ਮੌਤ ਹੋ ਗਈ ਹੈ।

ਉਮਰ ਅਨੁਸਾਰ ਕੁੱਲ ਸਸਕੈਚਵਨ ਦੇ ਕੇਸਾਂ ਦੇ ਮਾਮਲੇ
• 306 people are 19 and under
• 595 people are 20 to 39
• 562 are 40 to 59
• 300 people are 60 to 79
• 61 people are 80 and over

Related News

ਕਿੰਗਸਟਨ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ,ਘਰ ‘ਚ ਹੀ ਕਰਦੇ ਸਨ fentanyl ਦਾ ਕਾਰੋਬਾਰ

Rajneet Kaur

ਸੰਯੁਕਤ ਰਾਜ ‘ਚ ਕੋਵਿਡ-19 ਦੇ ਮਾਮਲੇ ਵਧਣ ਕਾਰਨ ਸਰਹੱਦੀ ਪਾਬੰਦੀਆਂ ਜਾਰੀ ਰਹਿਣਗੀਆਂ: ਜਸਟਿਨ ਟਰੂਡੋ

Rajneet Kaur

ਨਵੇਂ ਸਾਲ ਦੇ ਮੌਕੇ ਬੀ.ਸੀ ਕਿਸਾਨਾਂ ਨੇ ਭਾਰਤ ‘ਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਇੱਕਜੁਟਤਾ ਦਿਖਾਉਣ ਲਈ ਇੱਕ ਕਾਫਲੇ ਵਿੱਚ ਲਿਆ ਹਿੱਸਾ

Rajneet Kaur

Leave a Comment