channel punjabi
Canada International News North America

ਮਿਸੀਸਾਗਾ ਦੇ ਅੱਗ ਬੁਜਾਉ ਵਿਭਾਗ ‘ਚ ਮਿਲੇ ਕੋਵਿਡ 19 ਪਾਜ਼ੀਟਿਵ ਕੇਸ,ਚਾਰ ਫਾਇਰ ਸਟੇਸ਼ਨ ਹੋਏ ਪ੍ਰਭਾਵਿਤ

ਮਿਸੀਸਾਗਾ ਦੇ ਅੱਗ ਬੁਜਾਉ ਵਿਭਾਗ ਵਿਚ ਕੋਵਿਡ 19 ਪਾਜ਼ੀਟਿਵ ਕੇਸ ਮਿਲੇ ਹਨ। ਇਸ ਗੱਲ ਦੀ ਪੁਸ਼ਟੀ ਇਕ ਪ੍ਰੈਸ ਬਿਆਨ ਵਿਚ ਕੀਤੀ ਗਈ ਹੈ। ਜਿਥੇ ਦੱਸਿਆ ਗਿਆ ਕੇ 11 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਤੇ 36 ਸਟਾਫ ਮੈਂਬਰਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ। ਦਸ ਦਈਏ ਇਸ ਨਾਲ ਚਾਰ ਫਾਇਰ ਸਟੇਸ਼ਨ ਪ੍ਰਭਾਵਿਤ ਹੋਏ ਹਨ। ਸ਼ਹਿਰ ਦੇ ਬੁਲਾਰੇ ਕਾਰਲੇ ਸਮਿੱਥ ਨੇ ਇਕ ਈਮੇਲ ਰਾਹੀਂ ਦੱਸਿਆ ਹੈ ਕਿ ਪਰਾਈਵੇਸੀ ਦੇ ਕਾਰਨਾਂ ਸਦਕਾ ਅਸੀਂ ਪ੍ਰਭਾਵਿਤ ਕਰਮਚਾਰੀਆਂ ਦੀਆਂ ਅਸਾਮੀਆਂ ਦਾ ਖੁਲਾਸਾ ਨਹੀਂ ਕਰਾਂਗੇ ਪਰ ਉਹ ਸਾਡੇ ਐਮਐਫਈਐਸ ਭਾਵ ਮਿਸੀਸਾਗਾ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਆਪ੍ਰੇਸ਼ਨ ਸਮੂਹ ਦਾ ਹਿੱਸਾ ਹਨ।

ਮੀਡੀਆ ਰਿਲੀਜ਼ ਵਿੱਚ ਸ਼ਹਿਰ ਦੀ ਕਾਰਜਕਾਰੀ ਅੱਗ ਬੁਝਾਉ ਮੁਖੀ ਨੈਨਸੀ ਮੈਕਡੋਨਲਡ ਡੰਕਨ ਨੇ ਕਿਹਾ ਕਿ ਵਿਭਾਗ ਜਵਾਬ ਦੇਹੀ ਹੈ ਤੇ ਅੱਗ ਬੁਝਾਊ ਸੁਰੱਖਿਆਂਵਾਂ ਪ੍ਰਧਾਨ ਕਰਨ ਲਈ ਵੀ ਤਿਆਰ ਹੈ।

Related News

ਪੂਰੀ ਤਰ੍ਹਾਂ ਟੀਕੇ ਲਗਵਾਏ ਲੋਕ ਬਿਨਾ ਮਾਸਕ ਦੇ ਬਾਹਰ ਜਾ ਸਕਦੇ ਹਨ:US

Rajneet Kaur

ਸਸਕਾਟੂਨ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਟੈਕਸੀ ਕਿਰਾਏ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ

Rajneet Kaur

ਟੋਰਾਂਟੋ- ਕੈਨੇਡਾ ਦੀ ਅਦਾਲਤ ਵਲੋਂ 2016 ‘ਚ ਗੈਰ ਗੋਰੇ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ‘ਚ ਪੁਲਿਸ ਅਧਿਾਕਰੀ ਦੋਸ਼ੀ ਕਰਾਰ

team punjabi

Leave a Comment