channel punjabi
Canada International News North America

ਪੁਲਿਸ ਨੇ 33 ਸਾਲਾ ਲਾਪਤਾ ਵਿਅਕਤੀ ਨੂੰ ਲੱਭਣ ‘ਚ ਲੋਕਾਂ ਤੋਂ ਕੀਤੀ ਮਦਦ ਦੀ ਮੰਗ

ਪੁਲਿਸ ਲੋਕਾਂ ਤੋਂ ਮਦਦ ਦੀ ਮੰਗ ਕਰ ਰਹੀ ਹੈ। ਉਹ ਇੱਕ ਲੰਡਨ ਦੇ 33 ਸਾਲਾ ਵਿਅਕਤੀ ਦੀ ਭਾਲ ਕਰ ਰਹੇ ਹਨ ਜੋ ਦੋ ਦਿਨਾਂ ਤੋਂ ਲਾਪਤਾ ਹੈ। ਐਡਮ ਫੁੱਲਰ ਨੂੰ ਆਖਰੀ ਵਾਰ ਬੁਧਵਾਰ ਦੁਪਿਹਰ 3:30 ਵਜੇ ਦੇ ਕਰੀਬ ਸੈਂਡਫੋਰਡ ਸਟ੍ਰੀਟ ਅਤੇ ਬੈਕਵਰਥ ਐਵੇਨਿਉ ਦੇ ਖੇਤਰ ਵਿੱਚ ਦੇਖਿਆ ਗਿਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਉਸ ਸਮੇਂ ਉਸਨੇ ਨੀਲੀ ਸਰਦੀਆਂ ਦੀ ਜੈਕਟ, ਕਾਲਾ ਸਵੈਟਰ, ਨੀਲੀ ਜੀਨਸ ਅਤੇ ਸਕੇਟ ਬੋਰਡ ਸਟਾਈਲ ਦੇ ਸ਼ੂਜ਼ ਪਹਿਨੇ ਸਨ।

ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਲੰਡਨ ਪੁਲਿਸ ਸਰਵਿਸ (519) 661-5670 ‘ਤੇ ਜਾਂ ਅਪਰਾਧ ਜਾਫੀ ਨੂੰ 1-800-222-TIPS (8477) ਤੇ ਸਪੰਰਕ ਕਰਨ ਲਈ ਕਿਹਾ ਗਿਆ ਹੈ।

Related News

ਟੋਰਾਂਟੋ ਸ਼ਹਿਰ ਵਿਚ ਪਾਰਕਸ, ਜੰਗਲਾਤ ਅਤੇ ਮਨੋਰੰਜਨ ਵਿਭਾਗ ਵਿੱਚ ਕੰਮ ਕਰਨ ਵਾਲੇ ਦੋ ਵਰਕਰ ਨਿਕਲੇ ਕੋਰੋਨਾ ਪੋਜ਼ਟਿਵ

Rajneet Kaur

ਟੋਰਾਂਟੋ ਦੇ ਫੈਸ਼ਨ ਡਿਸਟ੍ਰਿਕਟ ‘ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, ਇੱਕ ਵਿਅਕਤੀ ਗੰਭੀਰ

Rajneet Kaur

ਸਸਕੈਚਵਨ ਸੂਬੇ ਦੀ ਆਰਥਿਕਤਾ ਵਿੱਚ ਹੋਇਆ ਵੱਡਾ ਸੁਧਾਰ, ਕੋਰੋਨਾ ਸੰਕਟ ਦੇ ਬਾਵਜੂਦ ਆਰਥਿਕਤਾ ਹੋਈ ਮਜ਼ਬੂਤ

Vivek Sharma

Leave a Comment